ਪੰਨਾ:ਟੈਕਸੀਨਾਮਾ.pdf/92

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚਾਹੁੰਦੇ ਹਨ। ਜੇ ਇਕ ਮਾਲਕ ਹੋਵੇ ਤਾਂ ਉਹ ਆਪਣੇ ਤਰੀਕੇ ਨਾਲ ਕੰਪਨੀ ਚਲਾਵੇ ਤਾਂ ਕਿ ਵੱਧ ਤੋਂ ਵੱਧ ਵਪਾਰ ਮਿਲੇ। ਮੇਰੇ ਖਿਆਲ ਵਿਚ ਜੇ ਮੈਟਰੋ ਵੈਨਕੂਵਰ ਦੀਆਂ ਸਾਰੀਆਂ ਟੈਕਸੀਆਂ ਲਈ ਕੋਈ ਵੀ ਨਗਰ ਨਿਗਮ ਦੀ ਸੀਮਾ ਨਾ ਹੋਵੇ ਤਾਂ ਸਰਵਿਸ ਬੇਹਤਰ ਹੋ ਸਕਦੀ ਹੈ। ਇਸ ਨਾਲ ਬਹੁਤ ਸਮਾਂ ਬਚੇਗਾ। ਟੈਕਸੀ ਨੂੰ

ਘੱਟ ਗੈਸ ਲੱਗੇਗਾ। ਇਸ ਬਾਰੇ ਵਿਚਾਰ ਹੋਣੀ ਚਾਹੀਦੀ ਹੈ।


ਪੰਨਾ

92/ਟੈਕਸੀਨਾਮਾ