ਪੰਨਾ:ਝੋਕ ਗੁਰੂ ਕੀ ਸੀ.pdf/3

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(3)

ਕੀਤ' ਸਹੁਰੇ ਤੇ ਸਾਲੜੇ । ਏਕ ਰੀਝ ਇਆ ਸਤਿ ਗੁਰ ਵਾਲੀ ਕਤਾਰ ਵੇ । ਕਿਥੇ ਆਸਾਂ - ਮ ਪਟਨਾਂ ਬਦਰੀ ਵੀ ਨਾਲ ਹੀ । ਤੁਰਨਾਂ ਵੀ ਪੈਦਲ ਹਾਇ ਰੇਲ ਨਾਂ ਰਾਲ ਸੀ । ਮੱਕਾ ਮਦੀਨਾ ਤਾਰੇ ਕਾਬਲ ਕੰਧਾਰ ਵੇ ॥ ਜਾਇ ਸੁਲਤਾਨ ਪੁਰੇ ਸਤਿਗੁਰ ਮਹਾਰਾਜ ਜੀ । ਖੜੇ ਰਹੇ ਪਿਛੇ ਕਾਜੀ ਪੜੀਆ ਨਿਮਾਜ ਜੀ । ਕਹਿੰਦੇ ਛਡ ੫ਚ ਕ’ ਦੀ ਘੋੜੀ ਨਾਂ ਚਾਰਦੋ ਜਾਂ ਹਕ ਪਾਇਆ ਗਾਇ ਸੂਰ ਤੁਲ ਆਖਿਆ । ਭ'ਗੋ ਦੇ ਘਰ ਦਾ ਭੋਜਨ Bਦੇ ਨਾਂ ਚ'ਖਿਆ । ਲਾਲੋ ਦੇ ਮਸੀ ਰੋਟੀ ਖਾਧੀ ਨਿਰੰਕਾਰ ਵੋ ॥ ਲੋਧੀ ਨੇ ਸਤਿਗੁਰ ਤਾਂਈ ਕੈਦ ਚ ਕੀਤਾ ਸੀ। ਚੱਕੀ ਦਾ ਹ ਹਾਇ ਕਵਲਾਂ ( ਹਥਾਂ ) ਚਿ ਦਾਤਾ ਜੀ । ਓਕ ਨੂੰ ਸੰਤ ਦੁਖੀ ਮੋਇਆ ਖਾਇ ਹਾਰ ਵੋ॥ ਅੰਤ ਦੇ ਵਲੇ ਵੇਖੋ ਸਤਿਗੁਰ ਕੀ ਭਾਇਆ ਸੀ। ਲੈਹਣੇ ਨੂੰ ਅੰਗਦ ਕੀਤਾ ਗੱਦੀ ਬਹਾਇਆ ਜੀ। ਪੁਤਰਾਂ ਦੇ ਨਾਲ ਕੀਤਾ ਨਹੀਂ ਓ ਪਿਆਰ ਵੋ ॥ ਗੁਣਾਂ ਦੀ ਕਦਰ