ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਭ ਹੱਕ ਰਾਖਵੇਂ ਹਨ

ਪਿਆਰ-ਭੇਟ

ਆਪਣੀ ਪੂਜਯ ਮਾਤਾ ਜੀ ਨੂੰ ਜਿਨ੍ਹਾਂ ਦੇ ਨੇਕ-
ਪ੍ਰਭਾਵ ਨੇ ਮੇਰੀ ਸਮਰਥਾ ਤੇ ਦਲੇਰ-ਰੁਚੀ ਨੂੰ
ਦੁਨੀਆਂ ਦੀਆਂ ਨਾ-ਪਧਰੀਆਂ ਰਾਹਾਂ ਦੇ ਅਡੋ-
ਖੋੜਿਆਂ ਤੋਂ ਜਾਣੂ ਕੀਤਾ।
ਸ਼ਾਲਾ ਇਹ ਸੁਖਾਵਾਂ-ਪ੍ਰਛਾਵਾਂ ਸਾਡੇ ਤੋਂ ਕਦੀ ਨਾ ਹਟੇ।

ਮੰਨਾ ਸਿੰਘ



ਪਹਿਲੀ ਮਾਰਚ ੧੯੪੧