ਪੰਨਾ:ਜ੍ਯੋਤਿਰੁਦਯ.pdf/90

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਜਯੋਤਿਰੁਦਯ ੯ ਕਾਂਡ | ਉਹ ਦੇ ਮਰਨ ਨਾਲ ਸਾਡਾ ਝਲ ਕਿੱਕੁਰ ਹੋਇਆ ? ਕਿ ਉ, ਤੂੰ ਨਹੀਂ ਜਾਣਦੀ ਜੋ ਸਭ ਮਨੁੱਖ ਪਾਪੀ ਹਨ, ਅਰ ਪਰਮੇਂਸੁਰ ਨੇ ਆਖਿਆ, ਜੋ ਮਨੁੱਖ ਪਾਪੀ ਹਨ ਤਾਂ ਉਨਾਂ ਨੂੰ ਵੰਡ ਦਿੱਤਾ ਜਾਵੇਗਾ, ਅਤੇ ਨਰਕ ਵਿੱਚ ਸਿੱਟੇ ਜਾਣਗੇ । fਯਸੂ ਮਨੁੱਖਾਂ ਨਾਲ fਪਿਆਰ ਕਰਦਾ ਸੀ, ਅਰ ਉਨ੍ਹਾਂ ਉਤੇ ਦਇਆ ਰਖਦਾ ਸੀ, ਉਸ ਨੇ ਆਖਿਆ ਮੈਂ ਜਗਤ ਵਿੱਚ ਜਾਗਾ, ਅਤੇ ਉਨਾਂ ਦੇ ਪਾਪਾਂ ਦੇ ਢੰਡ ਨੂੰ ਸਹਾਰਾਂ, ਅਤੇ ਤਦ ਜੇ ਕਦੀ ਓਹ ਮੇਰੇ ਉੱਤੇ ਪਤੀਜਦ, ਤਾਂ ਬਚ ਜਾਗੋ ॥ | ਪਰ ਮੈਂ ਨਹੀਂ ਸਮਝਦੀ ਜੋ ਇੱਕ ਦੇ ਮਰਨ ਨਾਲ ਸਭ ਦੇ ਪਾਂ ਦਾ ਪ੍ਰਚਿਤ ਕਿੱਕਰ ਹੋ ਗਿਆ ? ਇਸ ਲਈ, ਜੋ ਇੱਕ ਬਹੁਤਿਆਂ ਨਾਲੋਂ ਵਧੀਕ ਸੀ, ਓਹ ਆਖਦੇ ਹਨ ਜੋ ਯਿਸੂ ਪਰਮੇਸੁਰ ਬੀ ਸੀ, ਅਰ ਮਨੁੱਖ ਦੀ ! ਤਾਂ ਝਲ ਇਹੋ ਕਾਰਨ ਹੈ, ਜੋ ਇਸ ਪੋਥੀ ਦੇ ਪਹਿਲੇ ਕਾਂਡ ਵਿੱਚ ਉਸ ਨੂੰ ਇਮਾਨੂਏਲ, ਅਰਥਾਤ ਪਰਮੇਸ਼ੁਰ ਸਾਡੇ ਨਾਲ ਆਖਿਆ ਹੈ ? ਹi, ਮੈਂ ਬੀ ਅਜਿਹਾ ਹੀ ਕਹਿੰਦਾ ਹਾਂ। ਪਰ ਬਸੰਤ ਭਲ ਇਹ ਤੇਰੀ ਸਮਝ ਵਿੱਚ ਆਉਂਦਾ ਹੈ ? | ਇਹ ਬੜਾ ਚਮਤਕਾਰਾ ਮਲੂਮ ਹੁੰਦਾ ਹੈ, ਪਰ ਮੈਂ ਇਸ ਨੂੰ ਅਦ, ਹੋਇਆ ਨਹੀਂ ਸਮਝਦੀ, ਕੰਉ ਜੋ ਸਾਡੇ ਸਾਝ ਵਿੱਚ ਬੀ ਕਥਾ ਆਉਂਦੀ ਹੈ, ਜਿਨਾਂ ਵਿੱਚ ਦੇਵਤਿਆਂ ਦਾ ਮਨੁੱਖ ਰੂਪ ਧਾਰਨ ਲਿਖਿਆ ਹੈ, ਪਰ ਯਸੂ ਅਜਿਹਾ ਭਲ ਮਨੁੱਖ ਸੀ, ਅਰ ਦਇ• ਆਵਾਨ ਸੀ, ਜੋ ਸਾਡਾ ਕੋਈ ਦੇਵਤਾ ਉਸ ਦੇ ਭੁੱਲ ਨਹੀਂ, ਮੈਂ ਜਦਿਆਚਹੁੰਦੀ ਹੈ, ਜੋ ਉਸ ਦੇ ਮਰਨ ਤੋਂ ਉਪਰੰਦ ਕੀ ਹੋਇਆ, ਤੂੰ ਬੱਕਾ ਨਹੀਂ ਤਾਂ ਭਲਾ ਹੋਰ ਪੜੇਗਾ ?