ਪੰਨਾ:ਜ੍ਯੋਤਿਰੁਦਯ.pdf/85

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

੮੧ ੯ ਕਾਂਡ ਜਯੋਤਿਰੁਦਯ ਗੱਲ ਕਾਹਦੀ ਜੋ ਇਹ ਸਭ ਕੁਛ ਹੋ ਚੁੱਕਾ, ਅਰ ਓਹ ਅਪਰੇ ਘਰ ਦੀ ਵੱਲ ਤੁਰੇ ॥ ੯ਕਾਂਡ॥ ਸੰਸਿਆਂ ਦੀ ਕਥਾ। ਹੁਣ ਅੱਸੂ ਦਾ ਮਹੀਨਾ ਸੀ, ਜਦ ਦੁਰਗਾ ਦੇਵੀ ਦਾ ਉਤਸਾਹ ਬੜੇ ਚਾਉ ਦੇ ਨਾਲ ਹੁੰਦਾ ਹੈ। ਪੰਡਿਤ ਅਰ ਉਸ ਦਾ ਭਰਾਉ ਦਸਾਂ ਦਿਨਾਂ ਤੋੜੀ ਘਰ ਵਿੱਚ ਹੀ ਰਹੇ, ਅਤੇ ਇਸ ਦੂਏ ਭਗਵਾਨ ਵਿਆਹ ਹੋਣ ਕਰ ਕੇ ਉਤਸ਼ਾਹ ਨੂੰ ਉਨਾਂ ਅਜਿਹੇ ਚਾਉ ਨਾਲ ਕਰਨਾ ਵਿਚਾਰਿਆ ਜਿਹਾ ਪਹਿਲਾਂ ਕਦੀ ਨਾ ਕੀਤਾ ਹੋਵੇ । ਇੱਕ ਮਹੀਨਾ ਪਹਿਲੇ ਹੀ ਦੁਰਗਾ ਦੇਵੀ ਦੀ ਮੂਰਤ ਬਣਾਉਦੀ ਦਿੱਤੀ ਗਈ ਸੀ, ਅਰ ਜਦ ਮੂਰਤ ਘਰ ਆਈ, ਤਾਂ ਬਾਲਕ ਅਨੰਦ ਦੇ ਮਾਰੇ ਆਪਨੇ ਆਪ ਵਿੱਚ ਫੁੱਲੇ ਨਾ ਮੇਉ। ਦੇਵੀ ਦਾ ਉਹ ਡਰਾਉਦਾ ਰੂਪ ਦਸ ਭੁਜਾਵਾਲਾ ਸਾਰ ਅਤੇ ਹਰੇਕ ਹੱਥ ਵਿੱਚ ਇੱਕ ਇੱਕ ਹਥਿਆਰ ਫੜਿਆ ਹੋਇਆ ਸੀ, ਇਕ ਪੈਰ ਸਰ ਉੱਤੇ ਅਰ ਦੁਆ ਪੈਰ ਮਹਿਖਾਸੁਰ ਪੂਰ ਰੱਖਿਆ ਹੋਇਆ ਕਿ ਜਿਹ ਨੂੰ ਉਸ ਨੇ ਜਿੱਤਿਆ ਹੋਇਆ ਸੀ, ਬਚਿਆ ਹੋਇਆ ਸਾ, ਅਤੇ ਜਹ ਦੇ ਕਲੇਜੇ ਵਿੱਚ, ਦੇਵੀ ਦੇ ਹੱਥ ਵਿਖੇ ਫੜਿਆ ਹੋਇਆ ਬੜਾ ਬਿਸੀਅਰ ਨਾਗ, ਆਪਦੇ ਫਚ ਚਲ ਰਿਹਾ ਸੀ। ਉਸ ਦੇਵੀ ਦੇ ਕੋਲ਼ ਹੀ ਸੁਰਤੀ ਅਤੇ ਲੱਛਮੀ ਉਸ ਦੀਆਂ ਦੋ ਧੀ ਅ ਸਨ। ਉਸ ਦੇ ਪਰੇ ਇੱਕ ਪਾਸੇ ਗਏ ਹਾਥੀਦੇ ਸਿਰ ਅਰ ਦੂਏ ਪਾਸੇ ਸ਼ਾਮਿਕਾਰਲਿਕ ਮੋਰ ਉੱਤੇ ਚੜਿਆ ਹੋਇਆ ਬ ਹੋ ਏ ਸੇ। ਉਨਾਂ ਸਭਨਾਂ ਦੇ ਉੱਤੇ ਇੱਕ ਵਡਮਰਗੋਲ ਸੀ, ਅਤੇ ਉਹ ਮੂਰਤ ਸਾਰੀ ਚਮਕੀਲੀ ਸੀ, ਅਤੇ ਸੋਨੇ ਦੀ ਨਾਲ ਚੰਗੀ ਤਰਾਂ Digitized by Panjab Digital bran