ਪੰਨਾ:ਜ੍ਯੋਤਿਰੁਦਯ.pdf/141

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

- ਮਾਵਾਂ ੧੪ ਕਾਂਡ ਜਯੋਤਿਰੁਦਯ ੧੩ ੧੪ਕਾਂ॥ ਇਸਝਾਂ ਭਰਤਾਂ ਦੀ ਕਥਾਂ ॥ ਜਦ ਓਹ ਆਪਚੇ ਘਰ ਕਲਕੱਤੇ ਵਿੱਚ ਅੱਪੜੋ, ਤਾਂ ਵਿਸੁਨrਥ ਦੀ ਮਾਂ ਆਪਣੀ ਨੂੰਹ ਨੂੰ ਬੜੇ ਹਤ fਪਆਰ ਨਲ਼ ਮਿਲੀ, ਉਹ ਨੇ ਆਪਣੀ ਬਾਂਹ ਬਸੰਤ ਦੇ ਗਲ ਵਿੱਚ ਪਾਈ, ਅਰ ਉਂਹ ਨੂੰ ਚੁੰਮਕੇ ਆਖਣ ਲੱਗੀ, ਮੈਂ ਚਾਹੁੰਦੀ ਸੀ, ਜੋ ਮੇਰਾਂ ਮੁੰਡਾ ਵਿੱਧਵਾ ਨਲ਼ ਵਿਆਹ ਨਾਂ ਕਰੋ, ਪਰ ਜੇਕਰ ਉਸ ਨੇ ਹੁਣ ਤੈਨੂੰ ਹੀ ਛਾਣਿਆ ਹੈ, ਅਰ ਪਰਸੰਨ ਹੋ ਗਿਆ ਹੈ, ਤਾਂ ਮੈਂ ਬੀ ਪਰਸੰਨ ਹਾਂ। ਪਰਮੇਸ਼ੁਰ ਕਰੇ, ਕਿ ਤੇਰੀ ਝੋਲੀ ਵਿੱਚ ਕੋਈ ਬਾਲ ਵੇਖਾਂ। ਤੱਦ ਵਸਨਬ ਨੇ ਆਪਣੀ ਛੋਟੀ ਨੂੰ ਵਰਿਹਾਂ ਦੀ ਕੁੜੀ ਨੂੰ ਬਸੰਤ ਦੀ ਗੋਦ ਵਿੱਚ ਰੱਖ ਦਿੱਤਾ । ਬਸੰਤ ਨੈ ਉਹ ਨੂੰ ਗਲ ਨਾਲ ਲਾ ਲਿਆ, ਅਰ ਚੁੰਮਕੇ ਅਪਣੇ ਸੁਆਮੀ ਨੂੰ ਆਖਿਆ, ਇਹ ਮੈ ਨੂੰ ਹਰੇਕ ਵਰਗੀ fਪਰੀ ਲਗਦੀ ਹੈ, ਜਿਹ ਨੂੰ ਪਰਮੇਸ਼ੁਰ ਨੇ ਸੱਦ ਲਿਆ, ਇਹ ਕੁੜੀ ਮੇਰੇ ਵੇਖਦ ਵਿੱਚ ਹਰੇਕ ਵਰਗੀ ਹੀ ਹੋਵੇਗੀ, ਅਰ ਮੈਂ ਇਸ ਨੂੰ ਹਰੇ ਦੇ ਥਾਂ ਜਾਣਗੇ । ਉਸ ਰਾਤ ਬਸੰਤ ਨੈ ਆਪਦੇ ਸੁਆਮੀ ਨੂੰ ਰੋਟੀ ਖfਧ fਪਿੱਛੋਂ ਪੜਦਿਆ ਡਿਠਾ ! ਇਹ ਜਾਕੇ ਦੀਵੇ ਦੇ ਕੋਲ਼ ਅਪਰੇ ਸੁਆਮੀ ਦੇ ਪਾਸ ਬੈਠ ਗਈ, ਪਰ ਬੋਲੀ ਕੁਛ ਨਹੀਂ ਸੀ ਬਸੰਤ ਤੂੰ ਪੜ ਸਕਦੀ ਹੈ ? ਉਸ ਨੇ ਉੱਤਰ ਦਿੱਤਾ, ਹਾਂ ॥ ਸੁਣ ਤਾਂ ਸਹੀ, ਮੇਰੋਂ ਕੋਲ ਇੱਕ ਬੜੀ ਮਨਭਉ ਪੋਥੀ ਹੈ, ਉਸ ਨੇ ਬਸੰਤ ਦੇ ਹੱਥ ਨਵਾਂ ਨੇਮ ਦਿੱਤਾ, ਜੋ ਯੂਹੰਨਾ ਮੰਗਲਸਮਾਚਾਰ ਦੇ ੧• ਵੀ ਕਡ ਥੋਂ ਖੁੱਲਾ ਹੋਇਆ ਸੀ । ਉਸ ਨੇ ਸਾਰਾ ਕਾਂਡ ਸਹਿਜੇ ਸਹਿਜੇ ਸਪਸਟ ਪੜਿ ॥ ਵਿwਥ ਨੇ ਆਖਿਆ ਵਾਹ, ਬਹੁਤ ਚੰਗਾ, ਬਸੰਤ ਭਲ ਤੂੰ s aDiMARAndinila