ਪੰਨਾ:ਜ੍ਯੋਤਿਰੁਦਯ.pdf/115

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

੧੧ ਕਾਂਡੇ ਜਯੋਤਿਰੁਦਯ ੧੧੧ ਖੜੋ ਗਿਆ, ਅਰ ਇੱਕ ਕਡ fਯਸੂ ਦੇ ਕਈ ਅਚੀਆਂ ਦੇ ਵਿਖੇ ਪੜਿਆ, ਮੈਂ ਖਿਸਤਾਨੀਆਂ ਦੀ ਬੇਨਤੀ ਪਹਿਲਾਂ ਕਦੀ ਨਹੀਂ ਸੁਣੀ ਸੀ, ਅਰ ਮੈਂ ਨੂੰ ਇਹ ਹੁਣ ਬਹੁਤ ਹੀ ਚੰਗੀ ਲੱਗੀ । ਇਸ ਪਾਦਰੀ ਨੂੰ ਪਰਮੇਸ਼ੁਰ ਉਥੇ ਹੀ ਬਿਆਪਕ ਜਾਪਦਾ ਸੀ, ਅਰ ਉਸ ਨੇ ਪਰਮੇਸ਼ੁਰ ਨੂੰ ਅfਖ ਆ ਤੇ ਅਸਾਡੇ fਪਤਾ । ਉਹ ਪਰਮੇਸ਼ੁਰ ਨਾ ਇਸ ਤਰਾਂ ਬੋਲਿਆ, ਜਿਕਰ ਇਵਾ ਬਾਲ ਆਪਚੇ fਪਤੂੰ ਨਲ ਬੋਲਦਾ ਹੈ। ਮੈਂ (ਕੰਨਾ ਹੀ ਚਾਹ ਆ, ਜੋ ਮੈਂ ਉਸੇ ਵਾਨੂੰ | ਪ੍ਰਾਰੇ ਥਨਾ ਕਰ ਸਕੇ। ਇਹ ਦੇ ਪਿਛੋਂ ਪਾਦਰੀ ਫੇਰ ਉਠ ਖੜੋਤ, ਅਤੇ ਅੰਨੇ ਨੂੰ ਸੁਜਾਖਾ ਕਰਨ ਦੇ ਵਿਖੇ ਪੜਨ ਲਗ । ਠਹਿਰੋਂ ਤਾਂ ਮੈਂ ਤੈ ਨੂੰ ਉਹੋ ਥਾਂ ਕੱਢ ਦਿ ॥ ( ਪੌੜੀ ) ਅਤੇ ਅਜਿਹਾ ਹੋਇਆ, ਕਿ ਜਦ ਉਹ ਯਹੂ ਦੇ ਕੌਲ਼ ਆਇਆ ਤਾਂ ਕੋਈ ਅੰਨਾ ਮਨੁੱਖ ਸੜਕ ਦੇ ਇੱਕ ਕੰਢੇ ਬੈਠਾ ਸੀ, ਅਰ ਭਿਛਿਆ ਮੰਗਦਾ ਸੀ। ਜਦ ਉਹ ਨੈ ਭੀੜ ਦੇ ਲੰਘਣ ਦਾ ਖੜ ਕਾਰ ਸੁਚਿਆ, ਉਸ ਨੇ ਪੁੱਛਿਆ ਇਹ ਕੀ ਹੈ ? ਅਰ ਉਨਾਂ ਨੇ ਉਸ ਨੂੰ ਆਖਿ ਆ fਯਸੂ ਨਾਸਰੀ ਜਾਂਦਾ ਹੈ। ਉਸ ਨੈ ਕਰਕੇ ਕਿਹਾ, ਹੇ ਯੋ ਸੁ ਦਾਊਦ ਦੇ ਪਝ ਮੇਰੇ ਉੱਤੇ ਦਇਆ ਕਰ । ਅਚ ਜੇ ਹ ਤੋਂ ਅੱਗੇ ਜਾਂਦੇ ਨੇ, ਉਹ ਨੂੰ ਝਿੜਕ ਦਾ ਲੱਗੇ ਜੋ ਉਹ ਚੁੱਪ ਕਰ ਰਹੇ, ਪਰ ਉਹ ਵਧੇਰੇ ਚਿਚਲਾਉਣ ਲੱਗਾ, ਹੇ ਦਾਊਦ ਦੇ ਪੜ ਮੇਰੇ ਉੱਤੇ ਦਇਆ ਕਰ । (ਯਸੂ ਖੜਾ ਹੋ fਗਿਆ, ਅਰ ਉਹ ਨੂੰ ਅਪਦੇ ਕੋਲ਼ ਲਿਅਉ ਚ ਦੀ ਅਗ ਅ ਦਿਤੀ, ਅਰ ਜਦ ਉਹ ਨੇੜੇ ਆ ਪਹੁੰਚਿਆ, ਉਸ ਨੇ ਉਹ ਨੂੰ ਪੱਛਕੇ ਆfਖ ਅ» ਤੂੰ ਕੀ ਚਾਹੁੰਦਾ ਹੈ, ਜੋ ਮੈਂ ਤੇਰੇ ਲਈ ਕੀ ਕਰਾਂ? ਉਸ ਨੇ ਆਖਿਆ ਹੇ ਪ੍ਰਭੁ ਜੋ ਮੇਰੀ · ਅੱਖਾਂ ਖੁੱਲ ਜਾਣਾ । ਯਿਸੂ ਨੇ ਉਹ ਨੂੰ ਆਖਿਆ ਤੂੰ ਆਪਣੀ ਵਿਸਣ ਪਾ, ਤੇਰੀ ਪਰ· . www abdiqilib.org