ਪੰਨਾ:ਜ੍ਯੋਤਿਰੁਦਯ.pdf/109

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

4 ੧੧ ਕਾਂਡ ਜਯੋਢਿਰੁਦਯ ੫ - ਸਾਦੇ ਅਤੇ ਮੇਲੇ ਦੇ ਅੱਗੇ ਖੜੀ ਹੈ। ਓਹ ਵੱਡੇ ਸਬਦ ਨਾਲ ਕਰਕੇ ਕਹਿੰਦੇ ਨੇ, ਕਿ ਸਾਡੇ ਪਰਮੇਸ਼ੁਰ ਨੂੰ ਜੋ ਸਿੰਘਨ ਪੂਰ ਬੈਠਾ ਹੈ, ਅਤੇ ਲੇਲੇ ਨੂੰ, ਨਿਸਤਾਰ ਦੀ ਜੈ · ਅਤੇ ਸਰੇ ਦੂਤ ਸਿੰਘਾਸਨ ਦੇ, ਅਤੇ ਰਾਤ ਦੇ, ਅ ਤੇ ਚੌਂਹ ਜਾਨਦਾਰਾਂ ਦੇ ਗਿਰਦੇ ਖੜੇ ਸੇ, ਅਤੇ ਉਹ ਸਿੰਘਾਸਨ ਦੇ ਦੇ ਮੂੰਹ ਪਰਨੇ ਡਿੱਗ ਪਏ, ਅਰ ਪਰਮੇਸੁਰ ਦੀ ਬੰਦਗੀ ਕੀਤੀ, ਅਰ ਕਿਹ ਆਵੀਂ । ਬਰ ਕ ਤ ਅਰ ਮਹਿਮਾ ਅਚ ਬੁੱਧ ਅਰ ਧੰਨਵਾਦ ਅਤੇ ਆਦਰ ਅਰ ਪਕਰਮ ਅਰ ਕ3 ਸਾਡੇ ਪਰਮੇਸ਼ੁਰ ਨੂੰ ਜੁਗਾਂ ਜੁਗ ਹੋਵੇ, ਆਮੀ। ਅਤੇ ਪੁਰਾਤ ਵਿੱਚੋਂ ਇੱਕ ਨੇ ਅੱਗੋਂ ਮੈਂ ਨੂੰ ਇਹ ਆਖ ਕੇ ਪੁੱਛਿਆ, fਕ ਇਹ ਜੋ ਉਜਲੇ ਬਸ ਪਹਿਨਾਂ ਹਨ, ਜੋ ਕੌਣ ਹਨ, ਅਰ ਕਿੱਥੋਂ ਆਏ, ਫੇਰ ਮੈਂ ਉਸ ਨੂੰ ਕਿ ਹਾ, ਹੇ ਮਹਾਰਾਜ ਤੂੰ ਜਾਣਦਾ ਹੈਂ, ਤਾਂ ਓਨ ਮੈ ਨੂੰ ਆਖਿਆ ਕਿ ਏਹ ਉਹੋ ਹਨ, ਜੋ ਵਡੇ ਕਲੇਸ ਵਿੱਚ ਦੋਂ ਆਉਂਦੇ ਹਨ, ਅਰ ਉਨੀਂ ਆਪਦੇ ਜਾਮੇਂ ਲੇਲੇ ਦੇ ਲਹੂ ਨਾਲ ਧੋਤੇ, ਅਰ ਉਨਾਂ ਨੂੰ ਉਜਲੇ ਕੀਤਾ। ਇਸ ਕਾਰਨ ਤੇ ਓਹ ਪਰਮੇਸੁਰ ਦੇ ਸਿੰਘਾਸਨ ਦੇ ਅੱਗੇ ਹਨ, ਅਰ ਉਸ ਦੇ ਮੰਦਰ ਵਿਖੇ ਦਿਨ ਰਾਤ ਉਸ ਦੀ ਸੇਵਾ ਕਰਦੇ ਹਨ, ਅਤੇ ਉਹ ਜੋ ਸਿੰਘrਸਨ ਪੁਰ ਬੈਠਾ ਹੈ, ਉਨਾਂ ਦੇ ਵਿੱਚ ਡੇਰਾ ਕਰੇਗਾ। ਉਹ ਫੇਰ ਭੁੱਖੇ ਨਾ ਹੋਗੇ, ਅਰ ਫੇਰ ਕਿਹਏ ਨਾ ਹੋ , ਅਤੇ ਨਾ ਧੁੱਪ, ਅਰ ਨਾ ਕੋਈ ਜਲਨ ਉਨਾਂ ਚ ਪਵੇਗੀ ਅਤੇ ਲੇਲਾ, ਜੋ ਸਿੰਘਾਸਨ ਦੀ ਗੱਭਲੀ ਜਗਾ ਹੈ, ਉਨਾਂ ਪਾਲਨਾ ਕਰੇਗਾ, ਅਰ ਉਨਾਂ ਨੂੰ ਪਾਣੀ ਦੇ ਜੀਊਂ ਦੇ ਸੋਤਿਆਂ, ਲਗ ਅਪੜਾਵੇ, ਅਰ ਪਰਮੇਸ਼ੁਰ ਉਨਾਂ ਦੀਆਂ ਅੱਖਾਂ ਤੇ ਹਰੇਕ ਅੰਝੂ ਪੂੰਗਾ॥ ਉਹ ਥੱਕ ਗਈ ਸੀ, ਇਸ ਲਈ ਪੋਥੀ ਸੰਤੋਖ ਕੇ ਪਰੇ ਰੱਖ ਦਿੱਤੀ। ਉਹ ਫੇਰ ਫੂਹੜੀ ਉਤੇ ਲੇਟ ਰਹੀ, ਅਤੇ ਚਿੱਟੇ ਉਜਲ ਕਪੜਿਆਂ

1; | N Digitized by Panjab Digital Library www.panjabdigilib.org