ਪੰਨਾ:ਜ੍ਯੋਤਿਰੁਦਯ.pdf/101

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਜਾਣ ੧• ਕਾਂਡ ਜਯੋਤਿਰੁਦਯ | ਇਸ ਉੱਤੇ ਗੱਲ ਬਾਤ ਪੂਰੀ ਹੋਈ, ਪ੍ਰੇਮਚੰਦ ਅਰ ਬਸੰਤ ਆਪੋ ਅਪਚੇ ਪਾਸੇ ਗਏ। ਇਸ ਤੇ ਉਪਰੰਦ ਸੋਹਣੀਆਂ ਸੋਹਣੀਆ ਘਣ ਅਰ ਝੜੀ ਸਚੇ ਨੀਲੇ ਚਮਕਲੇ ਅਕਸ, ਅਤੇ ਮਿੱਠੀ ਮਿੱਠੀ ਸੁਗੰਧੀਆਂ ਸਚੇ ਵਰਖਾ ਰੁੱਤ ਆਈ। ਘਰ ਦੇ ਪਸਲੇ ਤਲਾਉ ਦੇ ਕੋਲ ਇੱਕ ਬਕੁਲ ਦਾ ਬ੍ਰਿਛ ਸੀ, ਅਤੇ ਰੋਜ ਰਾਤ ਨੂੰ ਇਹੋ ਹੀ ਇਕ ਹਵਾ ਨੂੰ ਸੁਗੰਧੀ ਨਾਲ ਭਰ ਦਿੰਦਾ ਸੀ। ਛੋਟੀ ਕfਨੀ ਦੇ ਪਰਸੰਨ ਹੋਣ ਦੀ ਇੱਕ ਗੱਲ ਇਹ ਸੀ, ਜੋ ਉਹ ਤੜਕੇ ਹੀ ਉੱਠਕੇ ਰਾਤ ਦੇ ਡਿੱਗੇ ਢੱਠੇ ਹੋਏ ਫੁੱਲਾਂ ਨੂੰ ਚੁੱਗਕੇ ਇਕੱਠਾ ਕਰ ਰੱਖਦੀ, ਅਤੇ ਉਨਾਂ ਦੀ ਮਾਲਾ ਪਰੌਕੇ ਪਹਿਨਦੀ। ਇਸ ਰੁੱਤ ਵਿੱਚ ਹੀ ਸਰੋਵਰ ਦੇ ਚੁਫੇਰੇ ਮਰਤਬਾਨ ਦੇ ਬੂਟੇ ਫੁੱਲਾਂ ਨਾਲ ਭਰੇ ਹੋਏ ਕੇਹੀ ਸੋਭਾ ਦੇ ਰਹੇ ਸੇ ॥ ਜਦ ਦੱਖਣ ਦੀ ਬੜੀ ਹਵਾ ਘਣੀ, ਡਾ ਬਸੰਤ ਫਿਰ ਰਾਤੋ ਰਾਤ ਪੜੇ, ਅਤੇ ਆਪਦੇ ਮੰਗਲਸਮਾਚਾਰ ਉੱਤੇ ਬੜਾ ਤਨ ਮਨ ਲਵੇ। ਰੋਜ ਰਾਤ ਨੂੰ ਉਹ ਰਸੂਲ ਦੇ ਕਰਤਬ ਦੀ ਕਥਾ ਬੜੇ ਅਚਰਜ ਨਾਲ ਪੜੋ। ਉਹ ਵਿਚਾਰੇ ਭਈ ਏਹ ਰਸੂਲ ਅਜਿਹੇ ਹੀ ਹੋ ਗੋ, ਜੇਹੇ ਹੁਣ ਹਿੰਦੁਸਤਾਨ ਵਿੱਚ ਪਾਦਰੀ ਹਨ। ਓਹ ਥਾਂ ਥਾਂ ਪਰਮੇਸੁਰ ਅਰ fਯਸੂ ਦੇ ਵਖੋ ਵਖਯਾਨ ਕਰਦੇ ਹੋਗੇ। ਕਈ ਕਦੀ ਇਹ ਬੀ ਚਾਹੁੰਦੀ ਸੀ, ਕਿ ਜੇ ਮੈਂ ਵੱਡੇ ਘਰ ਦੀ ਤੀਮੀਂ ਨਾ ਹੁੰਦੀ ਤਾਂ ਚੰਗਾ ਹੁੰਦਾ। ਜੇ ਮੈਂ ਵੈੱਜਨੀ ਕੱਪੜੇ ਵੇਚਵਾਲੀ ਕਮੀਨੀ ਜੇਹੀ ਤੀਮੀਂ ਵਰਗੀ ਹੁੰਦੀ ਤਾਂ ਮੈਂ ਕਲਕੱਤੇ ਜਾਕੇ ਕਦੀ ਕਦੀ ਉਨ੍ਹਾਂ ਦਾ ਵਖਯਾਨ ਸੁਣਦੀ। ਪਰ ਹਾਇ ਮੈਂ ਕਿੱਕਰ ਵੇਖ ਸਕਾਂ, ਮੈਂ ਤਾਂ ਬੰਧੂਆ ਹਾਂ ॥ ਜਦ ਦੇ ਉਹ ਕਲਕਤਿਓਂ ਮੁੜੇ ਸਨ, fਪ੍ਰਯਨਾਬ ਆਪਦੇ ਭਰਉ ਦੇ ਨਾਲ਼ ਨਾਲ਼ ਪਾਦਰੀਆਂ ਦੀ ਪਾਠਸ਼ਾਲਾ ਵਿੱਚ ਜਾਂਦਾ ਹੁੰਦਾ Digitizeu by ranjan Digital Livrary www.panjabdigilib.org