ਪੰਨਾ:ਜੂਠ ਤੇ ਹੋਰ ਨਾਟਕ – ਬਲਰਾਮ.pdf/94

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਖਾਨ ' ਕਰੋਲ : ਅਕਲ... ਤੇ ਦਿਆਨਤਦਾਰੀ। ਲਿਨ | ਕਮਾਲ ਕਰਦੇ ਓ ਜੀ ਓ ਨਹੀਂ ਲਾਲਾਐਂ ਨੀ ਮੋੜੀ ਦਾ ਕਿਸੇ ਨੂੰ ਖਾਲੀ। ਐ ..., ਇੱਕ ਮਿੰਟ, ਪਰਸ ਕੱਢ ਫ਼ਟਾਫ਼ਟ। ਇਹ ਲੈ ਫੜ ਮੇਰੇ ਵੱਲੋਂ। ਅੱਜ ਤੋਂ ਸਾਰਾ ਜੰਗਲ ਤੋਰਾ..., ਵਾਹ ਤੇ ਖਾ! ਨਾ ਕਿਸੇ ਦੀ ਹਿੜਕ ਨਾ ਝਿੜਕ । ਕਰੋੜੀ ਮੱਲ : ਲੈ ਫੜ । ਵਿਹਲੜ ਕਿਤੋਂ ਦੇ... ਕੰਮਚੋਰ ...। ਕਿੱਥੋਂ ਪੱਲੇ ਪੈ ਗਏ। ਕਿਸਾਨ : (ਸੰਗੀਤ) ਪੰਜਾਹ ਪੈਸੇ ! ਆਪਣੀ ਜਾਨ ਦੀ ਕੀਮਤ! (ਪਿੱਛੋਂ ਜ਼ੋਰ ਦੀ ਅਵਾਜ਼ ਦਿੰਦਾ ਹੈ।) ਸਹੀ ਐ ਖਾਨ ਬਹਾਦਰ। ਐਡੀ ਦੂਰੋਂ ਤਾਂ ਸੱਚੀਂਓ ਬੰਦਾ ਮੱਖੀ ਲਗਦੈ। ਕਦੇ ਨੇੜੇ ਹੋ ਕੇ ਦੇਖਿਓ ਖ਼ੁਦ ਨੂੰ ... ਸ਼ਾਇਦ ਕੋਈ ਬੰਦਾ ਲੱਭ ਜੇ। (ਝੂਠਾ ਜਿਹਾ ਹੱਸਦਾ ਹੈ।) ਸਮਾਪਤੀ ਦਾ ਸੰਗੀਤ

92

92