ਕਿਨੂੰ ਝਿੜਕਾਂ, ਕਿਨੂੰ ਮੋੜਾਂ, ਕਿਨੂੰ ਹੱਟਕਾਂ, ਕਿਨੂੰ ਹੋੜਾਂ, ਏਹ ਵੇਖੋ ਨੀ ਹੱਥ ਮੈਂ ਜੋੜਾਂ, ਅੱਗੇ ਘੱਟ ਨਹੀਂ ਕੁਝ ਹੋਈ, ਜਿੰਨਾ ਹੱਸੀ, ਓਨਾ ਰੋਈ, ਨੀ ਸਹੀਓ! ਮੈਂ ਪਾਪਾਂ ਲਿਬੜੀ; ਬਚੋ, ਨਾ ਆਪਣਾ ਆਪ ਲਬੇੜੋ, ਅੜੀਓ! ਅੱਜ ਨਾ ਮੈਨੂੰ ਛੇੜੋ।
੯੦