ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/99

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੯੩ ) ਰਣਜੀਤਕੌਰ ਨੇ ਇਕ ਕੜਾਕੇ ਦੀ ਅਵਾਜ਼ ਨਾਲ ਤੁਬਕ ਕੇ ਅੱਖ ਖੋਲੀਆਂ ਤਾਂ ਉਸਨੂੰ ਆਪਣੇ ਸਾਹਮਣੇ ਵਾਲੀ ਕੰਧ ਵਿਚ ਇਕ ਦਰਵਾਜਾ ਨਜ਼ਰ ਆਇਆ। ਜਦ ਕਈ ਪਲ ਤਕ ਉਸ ਦਰਵਾਜੇ ਵਿਚੋਂ ਕੋਈ ਅੰਦਰ ਆਉ ਦਾ ਨਾਂ ਦਿਸਿਆ ਤਾਂ ਜਾਨ ਤਲੀ ਤੇ ਰੱਖ ਰਣਜੀਤ ਕੌਰ ਆਪ ਉਠ ਕੇ ਉਸ ਬੂਹੇ ਦੇ ਅੰਦਰ ਵੜ ਗਈ । ਅੰਦਰ ਇਕ ਨਿਕਾ ਜਿਹਾ ਹਨੇਰਾ ਕਮਰਾ ਸੀ, ਰਣਜੀਤ ਕੌਰ ਟੋਹ ਟੋਹ ਕੇ ਉਸ ਕਮਰੇ ਵਿਚ ਫਿਰਨ ਲਗੀ ਤਾਂ ਉਸਨੂੰ ਖੱਬੇ ਪਾਸੇਦੀ ਕੰਧ ਵਿਚ ਇਕ ਹੋਰ ਬੂਹਾ ਦਿਸਆ, ਉਸਨੂੰ ਖੋਲ ਕੇ ਓਹ ਅਗਲੇ ਕਮਰੇ ਵਿਚ ਚਲੀ ਗਈ । ਏਸੇ ਤਰਾਂ ਟੋਹ ਟੋਹ ਕੇ ਵੀ ਕਮਰੇ ਲੰਘ ਗਈ । ਜਦ ਸੱਤਵੇਂ ਕਮਰੇ ਵਿਚ ਪਹੁੰਚੀ ਤਾਂ ਉਸ ਕਮਰੇ ਦੀrri ਕੰri ਹਨੇਰੇ ਵਿਚ ਤਰਿਆਂ ਵਾਂਗ ਚਮਕ ਰਹੀਆਂ ਸਨ, ਓਹਨਾਂ ਦੀ ਚਮਕ ਦੇ ਝਾਂਨਣ ਵਿਚ ਰਣਜੀਤ ਕੌਰ ਨੂੰ ਹੇਠਾਂ ਵੱਲ ਜਾਂਦੀਆਂ ਨਿੱਕੀਆਂ ੨ ਪੌੜੀ ਨਜ਼ਰ ਆਈ ਅi, ਓਹ ਨਿਧੜਕ ਓਹਨ ਪੌੜri ਥਾਣੀ ਹੇਠਾਂ ਉਤਰ ਕੇ ਇਕ ਖੁਲੇ ਕਮਰੇ ਦੇ ਚ ਪਹੁੰਚੀ, ਏਹ ਕਮਰਾਂ ਬਹੁਤ ਲੰਮਾਂ ਚੌਂਤਾ ਅਤੇ ਖੁ ਸੀ । ਇਸ ਵਿਚ ਮੋਹਰ, ਅਸ਼ਰਫੀਆਂ ਅਤੇ ਚਾਂਦੀ ਸੋਨੇ ਦੇ ਛੱਤ ਤਕ ਉੱਚੇ ਢੇਰ ਲੱਗੇ ਹੋਏ ਸਨ ਅਤੇ ਹੀਰਿਆਂ ਮੋਤੀਆਂ ਦੀ ਚਮਕ ਨਾਲ ਸਾਰਾ ਕਮਰਾ ਜਗ ਮਗ ਜਗਮਗ ਕਰ ਰਿਹਾ ਸੀ । ਰਣਜੀਤ ਕੌਰ ਨੇ ਜਦ ਚੌਹੀਂ ਸੀ ਨਜ਼ਰ ਮਾਰੀ ਤਾਂ ਉਸਨੂੰ ਕੋਕ ਅਤੇ ਅਰਥਾਂ ਉਪੱ ਮਾਲ ਚ ਆਆ । ਰਣਜੀਤ ਕੌਰ ਨੇ