ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/95

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੮੬) ਪਾਸੇ ਵਲੋਂ ਓਹੋ ਸਿਪਾਹੀ ਜਿਸਦਾ ਘੋੜਾ ਫੱਟੜ ਹੋ ਗਿਆ ਸੀ ਤਲਵਾਰ ਸਤੀ ਆਉਦਾ ਦਿੱਸਿਆਂ ਅਤੇ ਪਿਛਲੇ ਪਾਸੇ ਵਲੋਂ ਬਹੁਤ ਸਾਰੇ ਘੋੜਿਆi ਦੇ ਪੈਰਾਂ ਦੀ ਅਵਾਜ਼ ਵੀ ਆਈ ।ਉਸ ਤੀਵੀਂ ਨੇ ਹੁਣ ਇਕ ਪਲ ਵੀ ਵਿਅਰਥ ਗੁਆਉਣਾ ਯੋਗ ਨਾ ਜਾਣਕੇ ਕੁਝ ਕੇ ਘੋੜੇ ਉੱਤੇ ਪਲਾਕੀ ਮਾਰੀ ਅਤੇ ਅੱਡ ਹੋ ਕੇ ਹਵਾ ਹੋਈ, ਪਰ ਹੁਇ ਕਿਸਮਤ ! ਥੋੜੀ ਦੂਰ ਜਾ ਕੇ ਉਸ ਦੇ ਸਰਪੱਟ ਦੇ ਘੋੜੇ ਨੇ ਠੋਕਰ ੫ਧੀ ਅਤੇ ਓਹ ਖਮਾਂ ਨਾਲ ਚੂਰ ਹੋਈ ਹੋਈ ਬਹਾਦਰ ਤੀਵੀਂ ਘੋੜੇ ਦੀ ਪਿੱਠ ਤੋਂ ਉਲਟ ਕੇ ਕਈ ਗਜ ਦਰ ਜਾ ਪਈ । ਉਸਦਾ ਬੰਦ ਬੰਦ ਫੱਸ ਗਿਆ ਅਤੇ ਪਲੋ ਪਲੀ ਵਿਚ ਉਸਨੂੰ ਵੀਹ ਪੰਝ ਆਹ ਪੋਸ਼ਾਂ ਨੇ ਆ ਕੇ ਘੇਰਾ ਪਾ ਲਮਾਂ | ਏਹ ਸਿਆਹ ਸ਼ ਪਹਿਲੇ ਚਾਰ ਸਿਆਹ ਪੋਸ਼ ਦੀ ਸੀਦੀ ਨੂੰ ਸੁਣਕੇ ਕਿਲੇ ਦੇ ਅੰਦਰੋਂ ਆਏ ਸਨ । ਏਹਨਾਂ ਨੇ ਵੱਡੀ ਬੇਦਰਦੀ ਨਾਲ ਜ਼ਖਮਾਂ ਤੇ ਸੱਟਾਂ ਨਾਲ ਚੂਰ ਹੋਈ ਹੋਈ ਤੀਵੀਂ ਦੀਆਂ ਮੁਸ਼ਕਾਂ ਬੰਨ ਲਈਆਂ ਅਤੇ ਇਕ ਨੇ ਨੰਗੀ ਤਲਵਾਰ ਦਖਾ ਕੇ ਪੁਛਮ ਐ ਔਰਤ ਨਾਮ ਕੀ ਹੈ?? ਜਿਸ ਵੇਲੇ ਉਸ ਤੀਵੀਂ ਨੇ ਉਸਦੇ ਉੱਤਰ ਵਿਚ ਰਣਜੀਤ ਕੌਰ ਕਿਹਾ ਉਸ ਵੇਲੇ ਉਸਦੇ ਬੱਲ ਸਕ ਰਹੇ ਸਨ, ਜ਼ਬਾਨ ਲੱਕੜ ਹੋਈ ਹੋਈ ਸੀ ਅਤੇ ਆਪਣੀ ਬੇਵਸੀ ਦੇਖਕੇ ਉਸਦੀਆਂ ਅੱਖੀਆਂ ਵਿਚ ਅੱਥਰੂ ਭਰ ਆਏ ਹੋਏ ਸਨ। ਜਿਸ ਵੇਲੇ ਪੱਥਰ ਦਿਲ ਸਿਆਹ ਪੋਸ਼ ਬੇਵਸ