ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/9

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਮਰਪਣ!

ਸ੍ਰੀ ੧੦੮ ਸ੍ਰਦਾਰ ਸਾਹਿਬ ਸ੍ਰਦਾਰ ਗੁਰਨਾਮ ਸਿੰਘ ਸਾਹਿਬ (ਸੰਗਰੂਰ ਵਾਲੇ) ਚੀਫ਼ ਸਕੱਤ੍ਰ ਪਟਯਾਲਾ ਰਾਜ ਦੇ ਪਵਿੱਤ੍ਰ ਚਰਨਾਂ ਵਿੱਚ।

-ਕਬਿਤ-

ਦੂਲੇ ਸਰਦਾਰ, ਸਿੱਖ ਕੌਮ ਦੇ ਸ਼ਿੰਗਾਰ,
ਅਤੇ ਗੁਣਾਂ ਦੇ ਭੰਡਾਰ, ਪੂਜਨੀਕ ਸਰਦਾਰ ਜੀ!
ਮਾਨ ਵਾਲੇ, ਸ਼ਾਨ ਵਾਲੇ, ਧਾਰਮਕ ਆਨ ਵਾਲੇ,
ਗਯਾਨ ਵਾਲੇ, ਦਾਨ ਵਾਲੇ, ਪੁੰਜ ਉਪਕਰ ਜੀ!
ਤੇਜ ਹੋ ਸਵਾਯਾ ਮਾਯਾ ਗੋੱਲੀ ਰਹੇ ਹੱਥ ਬੱਧੀ,
ਜੁਗੋ ਜੁਗ ਨਾਮ ਰਹੇ, ਵਿੱਚ ਸੰਸਾਰ ਜੀ।
ਪੋਥੀ ਤੁੱਛ ਪ੍ਰੇਮ, ਸਤਕਾਰ ਸਹਿਤ ਅਰਪਣ ਹੈ,
ਨਾਲ ਕ੍ਰਿਪਾਲਤਾ ਚਾ ਕਰੋ ਸ੍ਵੀਕਾਰ ਜੀ!

ਸ੍ਰੀ ੧੦੮ ਜੀ ਦਾ ਦਾਸ——————

ਸ. ਸ. ਚਰਨ ਸਿੰਘ