ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/85

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( 2੯). ਸੁਲੇਮਾਨ-ਅਪਣੀ ਤਾਕਤ ਦੇ ਐਡੇ ਅਭਿਮਾਨੀ ਛੋਚ ਨੌ ਜੁਵਾਨ ! ਜੇਕਰ ਤੂੰ ਆਪਣੇ ਆਪ ਨੂੰ ਸ਼ੇਰ ਕਹਿੰਦਾ ਹੈ ਅਤੇ ਏਸ ਸ਼ੋਰ ਨਾਲ ਲੜਨਾ ਚਾਹੁੰਦਾ ਹੈ ਤਾਂ ਬਿਨਾਂ ਹਥਰ ਕਿਉਂ ਨਹੀਂ ਲੜਦ?ਏਹ ਵੀ ਸ਼ੇਰ ਹੈ ਅਤੇ ਕੁੰਵੀ ਸ਼ੇਰ ਹੈ,ਏਸਦੇ ਹੱਥ ਕੋਈ ਹਥਯਾਰ ਨਹੀਂ ਏਸ ' ਵਾਸਤੇ ਤੂੰ ਵੀ ਏਸਦੇ ਨਾਲ ਬਿਨਾਂ ਹਥਿਆਰ ਹੀ ਲੜ + ਦਿਲਜੀਤ ਸਿੰਘ-ਬਹੁਤ ਹੱਛਾ, ਮਨਜ਼ੂਰ ਹੈ । ਬੁਢੇ ਦੇ ਗੁੱਸੇ ਦਾ ਪਰ ਇਕ ਵਾਰ ਫੇਰ ਉਤਾ ਚੜ ਗਿx | ਅਪਾਰ ਗੱਸੇ ਦੇ ਅਸਰ ਨਾਲ ਓਸਦੇ ਦੇ ਚਿੱਟੇ ਭਰਵੱਟੇ ਮੱਥੇ ਦੇ ਅੱਧ ਵਿਚ ਪਹੁੰਚ ਗਏ । ਓਸਨੇ ਆਪਣੇ ਸਾਰੇ ਸਿਪਾਹੀਆਂ ਨੂੰ ਸਾਵਧਾਨ ਹੋ ਜਾਂਣ ਲਈ ਕਿਹਾ ਅਤੇ ਦਿਲਜੀਤ ਸਿੰਘ ਵੱਲ ਤੱਕ ਕੇ 1ਖਿਆ ਐ ਅਪਣੀ ਮੌਤ ਆਪ ਸਹੇੜਨ ਵਾਲੇ ਜਵਾਨ 1 ਤਿਆਰ ਹੋ ਜਾਹ ਤੇ ਏਸ ਦੇ ਨਾਲ ਹੀ ਓਸਨੇ * ਜੇ ਦੇ ਰਖੇ ਸਿਪਾਹੀ ਨੂੰ ਦਿਲਜੀਤ ਸਿੰਘ ਦੀਆਂ ਹਥ. ਜੋiਅਤੇ ਬੇੜੀਆਂ ਲਹਕੇ ਸ਼ੇਰ ਦਾ fਪੰਜ ਚ ਖੋਲ ਦੇਣ ਦਾ ਇਸ਼ਾਰਾ ਕੀਤਾ | ਕਈਆਂ ਿਦਨਾਂ ਦਾ ਭੱਖ ਜੰਗਲੀ ਸ਼ੇਰ ਪਿੰਜਰੇ , ਦੇ ਅੰਦਰੋਂ ਗੱਜਦਾ ਅਤੇ ਬੜਕਾਂ ਮਾਰ ਦਾ ਨਿਕ ਜਰੇ ਤੋਂ ਦੋ ਗਜ ਅੱਗੇ ਵਧਕੇ ਸ਼ੇਰ ਨੇ ਆਪਣੇ ਆਪ ਨੂੰ ਸੁਤੰਤੁ ਦੇਖਕੇ ਅਤੇ ਆਪਣੇ ਸਾਮਣੇ ਇਕ ਆਦਮੀ ਨੂੰ ਖੜਾ ਤੱਕ ਕੇ ਇਕ ਅਜੇਹੀ ਗੜਗੱਜਵੀਂ ਬਕ ਹੈ ਕਿ ਜਿਸਨੂੰ ਸੁਣਕੇ ਕਈ ਸਿਆਹ ਪੋਸ਼ ਸਿਪਾਹੀਅi ਦੇ ਚੋਚਦੇ ਮਤੰਬਆਂ ਵਿਚ ਹੀ ਪਸ਼ਾਬ ਨਿਕਲ ਗਏ।