ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/84

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੭੮) ਰੱਖਿਆ ਤਾਂ ਉਹ ਭੁੱਖ ਹਾਇਆ · ਜੰਗਲੀ ਪਸ ਪਿੰਜਰੇ ਦੇ ਅੰਦਰ ਵੱਡੇ ਗੁੱਸੇ ਨਾਲ ਭੁੱੜਕ ਰਿਹਾ ਸੀ ਅਤੇ ਰਹਿਮਤ ਅਲੀ ਵਲ ਨਜ਼ਰ ਮਾਰਨ ਵਾਲੇ ਨੂੰ ਓਸਦੇ ਚੇਹਰੇ ਉੱਤੇ ਅcਰ ਤਰੰਸ ਅਤੇ ਚਿੰਤਾਂ ਦੀਆਂ ਨਸ਼ਾਨੀਆਂ ਸਾਫ਼ ਮਲੂਮ ਹੁੰਦੀਆਂ ਸਨ । | ਬੁੱਢੇ ਸੁਲੇਮਾਨ ਨੇ ਫੇਰ ਦਲਜੀਤ ਸਿੰਘ ਵਲ ਤੱਕ ਕੇ ਕਿਹਾ “ਦਿਲਜੀਤ ! ਆਪਣੀ ਜੁਆਨੀ ਵਲ ਦੇਖ, ਅਪਣੀ ਸੰਤਾਂ ਦਾ ਧਿਆਨ ਕਰ, ਏਸ ਡਰਾਉਣੇ ਸ਼ੇਰ ਵਲ ਝਾਤੀ ਮਾਰ,ਅਜੇ ਵੀ ਮੇਰੇ ਕਦਮਾਂ ਉਤੇ ਸਿਰ ਰੱਖਕੇ ਆਪਣੇ ਸਾਰੇ ਗੁਨਾਹਾਂ ਦੀ ਮਾਫੀ ਮੰਗ ਕੇ ਅਗੋਂ ਮੇਰੇ ਹੁਕਮ ਵਿਚ ਚੱਲਣ ਦਾ ਇਕਰਾਰ ਕਰ ਨਹੀਂ ਤਾਂ ਏਹ ਸ਼ੇਰ-ਹਾਂ,ਏਹ ਭੁੱਖਾ ਜੰਗਲੀ ਬੱਬਰ ਸ਼ੇਰਇਕ ਅੱਖ ਦੇ ਫੋਰ ਵਿਚ ਤੇਨੂੰ ਚੀਰ ਕੇ ਰਖ ਦੇਵੇ : 177 ਦਿਲਜੀਤ ਸਿੰਘ-ਹੰਕਾਰੀ ਤੇ ਜ਼ਾਲਮ ਬਾਦਸ਼ਾਹ ਮੈਂ ਤਾਂ ਤੇਰੇ ਪਾਸੋਂ ਡਰਦਾ ਅਤੇ ਨਾਂ ਹੀ ਤਰੋ ਏਸਸ਼ੇਰ ਪਾਸੋਂ ਹੀ ਭੈ ਖਾਂਦਾ ਹਾਂ, ਮੈਨੂੰ ਅਫਸੋਸ ਹੈ ਤਾਂ ਉਸ ਗੱਲ ਦਾ ਕਿ ਮੈਂ ਕਿ ਕਾਇਰਾਂ ਦੇ ਵੱਸ ਆ f੫ਆਂ ਹਾਂ, ਜੇਕਰ ਜੰਗ ਵਿਚ ਤੁਹਾਡੇ ਵਰਗੇ ਕਈ-ਘਰ ਵਿਚ ਹੀ ਬਹਾਦਰੀ ਦੀਆਂ ਸ਼ੇਖੀਆਂ ਮਾਰਨ ਵਾਲਿਆਂ-ਨੂੰ ਮਾਰ ਕੇ ਆਪ ਮਰਿਆ ਜਾਂਦਾ ਤਾਂ ਕੋਈ ਅਫਸੋਸ ਤਾਂ ਨਾਂ ਹੁੰਦਾ, ਹੁਣ ਵੀ ਜੇਕਰ ਤੁਹਾਡੇ ਆਪਣੇ ਸਰੀਰ ਵਿਚ ਬਲ ਨਹ ਤਾਂ ਮੇਰੇ ਹੱਥ ਪੈਰ ਖੋਲਕੇ, ਮੇਰੇ ਹੱਥ ਇਕ ਤਲਵਾਰ ਦੇ ਦੇਵੋ ਅਤੇ ਆਪਣੇ ਏਸ ਬੱਬਰ ਸ਼ੋਰ ਨਾਲ ਹੀ ਲਵਾ ਕੇ ਮੇਰੀ ਬਹਾਦਰੀ ਦੇ ਦੋ ਹੱਥ ਦੇਖ ਲਵੋ ।