ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/83

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

2 ) ਦਿਲਜੀਤ ਸਿੰਘyvਦੇ ਪਾਸ ਜਾ ਪਹੁੰਚਣ ਪਰ ਬਹਾਦਰ ਦਿਲਜੀਤ ਸਿੰਘ ਅਜੇ ਵੀ ਗੰਭੀਰ ਹਬੀਵਾਂਗ ਅਡੋਲ ਖੜਾ ਸੀ । ਸਲੇਮਾਨ ਨੇ ਪਹਿਲੇ ਤਾਂ ਚਹਿਆ ਕਿ ਆਪਣੀ ਤੇਜ਼ ਖੰਜਰ ਦੇ ਨਾਲ ਇਕ ਦਮ ਏਸ ਬੇਵਸ ਬਹਾਦਰ ਦਾ ਕੰਮ ਪੂਰਾ ਕਰ ਦੇਵੇ, ਪਚੋਂ ਫੇਰ ਝੱਟੇ ਹੀ ਮੂੰਹ ਵਿੱਚ ਉਗਲ ਪਾਕੇ ਕੁਝ ਸੋਚਣ ਲੱਗ ਪਿਆ ਅਤੇ ਫੇਰ ਅਪਣੇ ਪਿਛਲੇ ਪਾਸੇ ਵੱਲ ਤੱਕਕੇ ਅਪਣੇ ਉਸ ਨੌਕਰ ਨੂੰ ਜੋ ਹਰ ਵੇਲੇ ਓਸਦੇ ਮਗਰ ਹੀ ਰਹਿੰਦਾ ਸੀ ਕਹਿਣ ਲੱਗਾ ਰਹਿਮਤ ਅਲੀ ! ਫ਼ੌਰਨੇ ਚਾਰ ਸਹੀ ਲੈ ਜਹ ਅਤੇ ਕਿਲੇ ਦੇ ਅੰਦਰੋਂ ਬੱਬਰ ਸ਼ੇਰ ਦਾ ਪਿੰਜਰਾ ਕਢਵਾ ਲਿਆ, ਮੈਂ ਅੱਜ ਏਸ ਸ਼ਬਨ ਦਰਜ਼ ਕਫ਼ਰ ਨੂੰ ਓਸ ਕਈ ਦਿਨਾਂ ਦੇ ਭੁੱਖੇ ਸ਼ੇਰ ਦਾ ਭੋਜਨ ਬਣਾਵਾਂਗਾ ੬੬ ( ਦਿਲਜੀਤ ਸਿੰਘ ਵਲ ਤੱਕ ਕੇ ) ਆਹਾ ! ਜਿਸ ਵੇਲੇ ਮੇਰਾ ਸ਼ੇਰ ਤੇਰੇ ਸੰਦਰ ਸਰੀਰ ਦੇ ਟੋਟੇ ਕਰਕ , ਉਸਨੂੰ ਸੁਆਦ ਨਾਲ ਖਾਵੇਗਾ ਤਾਂ ਤੇਰੀਆਂ ਗੱਲਾਂ ਨਾਲ ਸੜੇ ਹੋਏ ਮੇਰੇ ਦਿਲ ਵਿੱਚ ਖੂਬ ਠੰਢ ਪਵੇਗੀ । fਲਜੀਤ ਸਿੰਘ ਨੇ ਸੁਲੇਮਾਨ ਦੀ ਗੱਲ ਦਾ ਕੋਈ ਉਤ ਨਾਂ ਦਿਤਾ, ਅਤੇ ਰਹਿਮਤ ਅਲੀ ਆਪਣੇ ਮਾਲਕ ਦਾ ਹੁਕਮ ਮੰਨਕੇ ਚਾਰ fਸਪਾਹੀ ਨਾਲ ਲੈ ਕੇ ਕਿਲੇ ਦੇ ਅੰਦਰ ਚਲਿਆ ਗਿਆ, ਓਸਦੇ ਮੁੜ ਕੇ ਆਉਦਿਆਂ ਤੱਕ ਸੁਲੇਮਾਨ ਐਧਰ ਧਰ ਟਹਿਲਦਾ ਹ,ਓਸਦਾ ਦਿਲ ਓਸ ਵੇਲੇ ਵੱਡਾ ਬੇਚੈਨ ਮਲੂਮ ਹੁੰਦਾ ਸੀ ਜਿਸ ਵੇਲ ਰਹਿਮਤ ਅਲੀ ਦੇ ਸਿਪਾਹੀਆਂ ਨੇ ਸ਼ੇਓ: ਦੇ ਪਿਉ ਨੂੰ ਪਿੜ ਦੇ ਵਿਚਕਾਰ ਲਿਆਂ ਕੇ