ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/77

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧) ਕਿਲ। ਪਾਤਸ਼ਾਹ ਨੂੰ ਦਿਖਾਉਣ ਤੋਂ ਸਾਫ਼ ਇਨਕਾਰੇ ਕਰ ਦਿਤਾ।ਏਸਦੇ ਏਸ ਇਨਕਾਰ ਪਰ ਪਾਤਸ਼ਾਹ ਭਾਵੇਂ ਬੜਾ ਸਖਤ ਖਿਝਿਆ, ਪਰ ਉਸਨੇ ਏਸਨੂੰ ਕੇਵਲ ਅਪਣੇ ਦਰਬਾਰ ਵਿੱਚੋਂ ਕੱਢ ਦੇਣਾ ਹੀ ਏਹਦੇ ਵਾਸਤੇ ਕਾਫੀ ਸਸ਼ਾ ਸਮਝੀ,ਏਸ ਨੂੰ ਆਪਣੀ ਅਨਗਿਣਤਦੌਲਤ ਦੇ ਘਮੰਡ ਵਿਚ ਪਾਤਸ਼ਾਹ ਦੀ ਕੋਈ ਪ੍ਰਵਾਹ ਨਹੀਂ ਸੀ, ਏਸਨੇ ਦੋ ਸੌ {੫ਹੀ ਅਪਣੇ ਪਾਸ ਨੌਕਰ ਰਖ ਲਏ, ਓਹਨਾ ਨੂੰ ਕਾਲੀਆਂ ਬਰਦੀਆਂ ਪੁਆਂ ਦਿਤੀਆਂ ਅਤੇ ਆਪ ਸਲੇਮਾਨ੫ਤਸ਼ਾਹ ਬਣ ਕੇ ਕਿਲ ਵਿਚ ਰਹਿਣ ਲd f੫ਆਂ।ਆਮ ਲੋਕਾਂ ਨੂੰ ਏਸਦੇ ਕਿਲੇ ਦਾ ਕੁਝ ਹਾਲ ਮਲੂਮ ਨਹੀਂ ਸੀ, ਏਸ ਦੇ ਸਿਆਹ ਪੋਸ਼ ਸਿਪਾਹੀ ਕਦੀ ਕਦੀ ਸ਼ਹਿਰ ਦੇ ਅੰਦਰ ਸੌਦਾ ਸੂਤ ਖਰੀਦਦੇ ਨਜਰ ਆਉਂਦੇ ਸਨ ਪਰ ਓਹ ਅਜੇਹੇ ਪੱਕੇ ਸਨ ਕਿ ਕਿਸੇ ਨੂੰ ਕਿਲੇ ਦੇ ਅੰਦਰ ਦਾ ਭੇਤ ਨਹੀਂ ਦਸਦੇ ਸਨ ਅਤੇ ਏਹ ਤਾਂ ਆਮ ਪ੍ਰਸਿੱਧ ਗੱਲ ਸੀ ਕਿ ਸੁਲੇਮਨ? ਨਾਲ ਵੈਰ ਕਰਕੇ ਕੋਈ ਆਦਮੀ ਜੀਉਂਦਾ ਨਹੀਂ ਰਹਿ ਸਕਦਾ। ਜੇਹੜਾ ਆਦਮੀ ਕਦੀ 'ਸੁਲੇਮਾਨ ਦੇ ਵਿਰੁਧ ਇਕ ਲਫ਼ਜ਼ ਵੀ ਜ਼ਬਾਨੋਂ ਕੱਢਦਾ ਸੀ ਓਸਨੂੰ ਸੁਲੇਮਾਨ ਦੇ ਸਹੀ ਕਿਸੇ ਨਾ ਕਿਸੇ ਤਰਾਂ ਫੜਕੇ ਕਿਲੇ ਦੇ ਅੰਦਰ ਲੈ ਜਾਂਦੇ ਸਨ, ਅਤੇ ਓਹ ਜਿੰਨੇ ਦੋਜ਼ਖ ਦੀ ਭੇਟਾ ਕਰ ਦਿਤਾ ਜਾਂਦਾ ਸੀ । ਭਾਵੇਂ ਪਾਤਿਸ਼ਾਹ :ਸ ਵੀ ਏਸ ਸੁਲੇਮਾਨ ਦੇ ਵਿਰੁਧ ਕਈ ਸ਼ਿਕੈਤਾਂ ਪਹੁੰਚੀਆਂ ਪਰ ਓਮਨੂੰ ਹੋਰ ਅਨੇਕਾਂ ਰਾਜਸੀ ਝਮੇਲਿਆਂ ਵਿੱਚੋਂ ਵੇਹਲ ਹੀ ਕਿਥੇ ਸੀ, ਕਿ ਓਹ ਏਸਦੀ ਖੋਜ ਕੱਢਣ ਦਾ ਯਤਨ