ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/76

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( 2 ) ਆ ਸਕਦੀ ਸੀ । | ਏਹ ਬੁੱਢਾ ਪਹਿਲਾਂ ਬਾਦਸ਼ਾਹ ਦਾ ਇਕ' ਦਰਬਾਰੀ ਅਮੀਰ ਸੀ,ਏਸਦਾ ਅਸਲੀ ਨਾਮ ਨਾਸਰ ਖ ਸੀ,ਏਸਦੀ ਦੌਲਤ ਲੋਕਾਂ ਵਿਚ ਐਨੀ ਪਸਿੱਧ ਸੀ ਕਿ ਸਾਰੇ ਲੋਕ ਏਸ ਨੂੰ ਆਪਣੇ ਸਮੇਂ ਦਾ ਕਉ ਆਖਦੇ ਹੁੰਦੇ ਸਨ । ਜਦੋਂ ਦੁਨੀਆਂ ਦੇ ਹੱਲਿਆਂ ਅਤੇ ਸਿੱਖ ਦੀਆਂ ਲੱਤਾਂ ਨਲ ਅਮੀਰ ਦੇ ਧਨ ਧਾਮ ਨਿੱਤ ਲਦੀਣਗੇ ਤਾਂ ਏਸ ਚਤੁਰ ਅਮੀਰ ਨੇ ਬੇਅੰਤ ਧਨ ਖਰਚਕੇ ਇਹ ਕਿਲਾ ਬਣiਅਪਤ ਨਹੀਂ ਏਸਦੇ ਅੰਦਰ ਏਸਨੇ ਕੀ ਕੀ ਜਾਦੁ ਦੀਆਂ ਚੀਜਾਂ ਬਣਵਾਈਆਂ ਅਤੇ ਕਿਸ ਕਿਸ ਤਰਾਂ ਦੇ ਤਹਿਖਾਨੇ ਬਣਵਾਏ ਕਿ ਜੇਹੜਾ ਆਦਮੀ ਇਕ ਵਾਰ ਏਸਦੇ ਅੰਦਰ ਜਾ ਵੜਦਾ ਸੀ ਓਹ ਮੁੜ ਕਦੇ ਨਿਕਲਦਾ ਕਿਸੇ ਨੂੰ ਨਜਰ ਨਹੀਂ ਆਉਂਦਾ ਸੀ,ਏਸ ਨੇ ਅਪਣੀ ਸਾਰੀ ਦੌਲਤ ਏਸ ਕਿਲੇ ਦੇ ਅੰਦਰ ਰੱਖੀ ਅਤੇ ਲੋਕਾਂ ਵਿਚ ਮਸ਼ਹੂਰ ਕੀਤਾ ਕਿ ਆਪਣੇ ਪੀਰ ਦੀ ਕਰਾਮਾਤ ਨਾਲ ਮੈਂ ਇਕ ਜਿੰਨ ਕਾਬੂ ਕੀਤਾ ਹੈ ਜਿਸਦਾ ਨਾਮ ਜੰਨੇ ਦੋਜ਼ਖ ( ਨਰਕ ਦਾ ਜਿੰਨ ) ਹੈ ਅਤੇ ਉਹ ਜੰਨ ਏਸ ਕਿਲੇ ਦੇ ਅੰਦਰ ਹੈ, ਏਸ ਜੈਨ ਨੂੰ ਕਾਬੂ ਕਰ ਲੈਣ ਕਰਕੇ ਏਸਨੇ ਆਪਣਾ ਨਾਮ ਵੀ ਜੰਨ ਦੇ ਬਾਦ ਹ ਵਾਲ ਅਰਥਾਤ ਸੁਲੇਮਾਨ ਰੱਖ ਲਿਆ । ਏਸਦੇ ਏਸ ਕਿਲੇ ਅਤੇ ਹੋਰ ਸਾਰੀਆਂ ਗੱਲ ਦੀ ਖਬਰ ਜਦ ਬਾਦਸ਼ਾਹ ਨੂੰ ਲਗੀ ਤਾਂ ਉਸ ਨੇ ਏਹ ਕਲਾ ਵੇਖਣ ਦੀ ਚਾਹ ਪਗਟ ਕੀਤੀਪਰ ਆਪਣੇ ਖੇਤ ਨੂੰ ਲ ਕਈ ਰਖਣ ਵਾਲੇ ਏਸ ਨਿਡਰ ਨੇ ਵੱਡੇ ਹੌਸਲੇ ਨਾਲ ਆਪਣਾ