ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/74

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਦੀਆਂ ਬਹਾਦਰੀ ਅiਉਤੇ ਇਤਬਾਰ ਨਾਂ ਕਰਨ ਵਲਓ! ਆਓ ਅੱਜ ਅਸੀ ਤੁਹਾਨੂੰ ਅਜਿਹੀ ਹੀ ਇੱਕ ਹੋਰ ਘਟਨਾ ਦਿਖਾਈਏ । ਦਿੱਲੀ ਤੋਂ ਪੰਜ ਛੇ ਮੀਲ ਦੀ ਵਿੱਥ ਤੇ ਪੱਛਮ ਰਖ ਵੱਲ ਜੰਗਲ ਦੇ ਅੰਦਰ ਇਕ ਕਲਾ ਹੈ । ਏਸ ਕਿਲ ਦੀ ਲੰਮਣ ਲਗ ਭਗ ੨੫ ਰਾਜ ਅਤੇ ਚੁਣ ਦਸ ਯਾਰਾਂ ਗਜ ਹੈ, ਕਿਲੇ ਦੀ ਇਮਾਰਤ ਪੱਕੀ ਅਤੇ ਮਜ਼ਬੂਤ ਹੈ, ਪੂਰਬ ਦੇ ਪਾਸੇ ਵੱਲ ਸਦਰ(ਵੱਡਾ) ਫਾਟਕ ਹੈ ਜਿਸਦੇ ਗੋਲ ਕਿੰਗਰੇ ਦਰ ਦਰਵੱਜੇ ਉਪਰ ਅੱਧੇ ਚੰਦ ਵਰਗੀ ਘੇਰੇਦਾਰ ਮਹਿਬ ਦੇ ਉਤੇ cਯਾ ਅਲੀ, ਯਾ ਮੁਹੰਮਦ ਅਤੇ ਮੁਹੰਮਦ ਰਸਲ ਇੱਲ ਦੇ ਵਿੰਗੇ ਟੇਢੇ ਅਰਬੀ ਹਰਫ਼ ਇਲਾਇ 'ਲਲਾ ਲਿਖੇ ਹੋਏ ਹਨ । ਦਰਵੱਜੇ ਦੇ ਅੱਗੇ ੪ ਦੇ ਸਿਪਾਹੀ ਨੰਗੀਆਂ ਤਲਵਾਰਾਂ ਹੱਥਾਂ ਵਿਚ ਫੜੀ ਪਹਰਾਂ ਕੱਦ ਦੇ ਰਹੇ ਹਨ। ਕਿਲੇ ਦੇ ਚਹੁੰਆਂ ਪਾਸਿਆਂ ਵਲ ਪੰਜ ਪੰਜ ਗਜ਼ ਚੌੜੀ ਤੇ ਢਲਵਾਨ ਕੰਢਿਆਂ ਵਲੀ ਡੂੰਘੀ ਖਾਈ ਹੈ ਅਤੇ ਉਸਦੇ ਕੰਢੇ ਅਜੇਹੇ ਤਿਰਛਵੇਂ ਤੇ ਸਾਫ ਹਨ ਕਿ ਉਸ ਵਿਚ ਡਿੱਗਾ ਹੋਇਆ ਕੋਈ ਆਦਮੀ ਜੋ ਪਰਲੋ ਦੇ ਦਿਨ ਤਕ ਵੀ ਓਹ ਚੜਨ ਦਾ ਯਤਨ ਕਰਦਾ ਰਹੇ ਤਦ ਵੀ ਬਿਨਾਂ ਕਿਸੇ ਦੀ ਸਹਇਤਾਂ ਦੇ ਕਦੇ ਉਹ ਨਾਂ ਦਝ ਸਕੇ । ਪੱਛਮ ਦਿਸ਼ਾ ਵੱਲ ਅਸਮਾਨ ਉੱਤੇ ਡੁਬਦੇ ਸੂਰਜ ਦੀ ਲਾਲੀ ਅਜੇ ਚੰਗੀ ਤਰਾਂ ਗੰਮ ਨਹੀਂ ਹੋਈ ਸੀ ਅਤੇ ਹਿੰਦੂ ਹਲਵਾਈਆਂ ਦੀ ਹੀ ਕੱਟਣ ਵਾਲੀ ਟੀਨ · ਦੀ