ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/73

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(62) ਸਿੱਖ ਪਰ ਬਹੁਤ ਸਾਰ ਪਠਾਨ ਜਾ ਪਏ । ਫੇਰ ਵੀ ਬਹੁਤ ਸਾਰੇ ਪਠਾਨ ਮਾਰੇ ਗਏ , ਅਤੇ ਸਿੱਖ ,ਕੇਵਲ ਚਾਰ ਕੁ ਸ਼ਹੀਦ ਹੋਏ । ਪਾਤਸ਼ਾਹ ਨੇ ਸਿੱਖਾਂ ਦੀਆਂ ਏਹ ਅਦੁਤ ਬਹਦਆਂ ਦੇਖਕੇ ਕਿਹਾ ਕਿ ਏਹਨਾਂ ਸੂਰਬੀਰਾਂ ਨੂੰ ਕਤਲ ਕਰਨ ਮਹਾਂ ਪਹੈ।ਪਾਸੋਂ ਕਾਂਸ਼ੀ ਹੁਰੀ ਬੋਲ ਉਠੇ ਕਿ ਭਾਵੇਂ ਏਹ ਕਿੱਡੇ ਹੀ ਬਹਾਦਰ ਹਨ ਪਰ ਫੇਰ ਵੀ ਜੋਕਰ ਸਾਡਾ। ਦੀਨ ਕਬੂਲ ਕਰ ਲੈਣ ਤਾਂ ਛਡ ਦਿਓ ਨਹੀਂ ਤ ਬਿਨਾਂ ਦੇਰੀ ਮਾਰ ਦੇਣਾ ਚਾਹੀਦਾ ਹੈ । ਪਰ ਬਹਾਦਰੀ ਦੀ ਕਦਰ ਕਰਨ ਵਾਲੇ ਪਾਤਸ਼ਾਹ ਨੇ ਕਾਸ਼ੀਦੀ ਉਲਟੀ ਸਲਾਹ ਬਿਲਕੁਲ ਨਾਂ ਮੰਨੀ ਅਤੇ ਏਹ ਆਖਕੇ ਕਿ •fਸੱਖ ਸਾਡੇ ਮਰਿਆਂ ਕਦੇ ਨਹੀਂ ਮਰਨਗੇ । ਤੁਸੀ ਏਹਨ ਨਾਲ ਮੇਲ ਮਿਲਾਪ ਰੱਖ, ਕਿਸੇ ਦਿਨ ਨੂੰ ਸਾਰੇ ਦੇਸ ਦੇ ਤਹ ਏਹੋ ਹੋਣਗੇ ? ਓਹਨਾਂ ਸਿੱਖਾਂ ਨੂੰ ਛੱਡ ਕੇ ਆਪ ਦੂਜੇ ਦਿਨ ਹੀ ਕਾਬਲ ਨੂੰ ਤੁਰ ਗਿਆ। | ਉਕਤ ਪਸੰਗ ਸੰਮਤ ੧੮੧੪ ਦਾ ਹੈ, ਪਰ ਜਿਸ ਸਮੇਂ ਦਾ ਹਾਲ ਅਸੀ ਲਿਖ ਰਹੇ ਹਾਂ ਓਦੋਂ ਸੰਮਤ ੧੮੬੦ ਸੀ, ਅਤੇ ਉਸ ਸਮੇਂ ਦੇਸ ਦੇ ਬੱਚੇ ਬੱਚੇ ਦੀ ਜ਼ਬਾਨ ਉੱਤੇ ਸਿੱਖਾਂ ਦੀਆਂ ਬਹਾਦਰੀਆਂ ਦੀਆਂ ਅਜੇਹੀਆਂ ਕੋਈ ਕਥਾਵ ਸਨ । ਜਿਨ੍ਹਾਂ ਲੋਕਾਂ ਨੇ ਕਦੀ ਸਿੱਖ ਦੇ ਜੁਧ ਜੰਗ ਆਪਣੀ ਅੱਖ ਨਹੀਂ ਦੇਖ ਸਨ ਓਹ ਅਜੇਹੀ ਗੱਲ ਉਤ ਵੱਡੀ ਕਠਨ ਨਾਲ ਯਕੀਨ ਕਰਦੇ ਸਨ, ਕਿਉਂਕਿ ਉਹਨਾਂ ਦੇ ਖਿਆਲ ਵਿਚ ਜਲ ਬਬਰ , ਸ਼ੇਰ ਨਾਲ ਬਿਨਾਂ ਹਥਿਆਰ ਲੜਨਾਂ ਕਿਸੇ ਆਦਮੀ ਦਾ ਕੰਮ ਨਹੀਂ ਹੋ ਸਕਦਾ। ਪਰ ਸਿੱਖਾਂ