ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/71

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(੬੪) fਹਾ ਕਿ · ਮਸਤ ਹਾਥੀ ਨਾਲ ਲੜੋ 1 ਹੇਠ ਸਿੰਘ ਨੇ ਕਿਹਾ ਕੇਵਲ ਇਕ ਤਾਲਵਾਬ ਮੇਰੇ ਹੱਥ ਦੇ ਦਿਓ ਅਤੇ ਏਹ ਤਮਾਸ਼ਾਂ ਵੀ ਦੇਖ ਲਓ? | ਪਾਤਸ਼ਾਹ ਨੇ ਵਲ ਤੋਂ ਬਿਨਾਂ ਇਕਤਲਵਾਰ ' ਹਾਠੂ ਸਿੰਘ ਨੂੰ ਦੇ ਦਿੱਤੀ ਅਤੇ ਇਕ ਮਸਤ ਹਾਥੀ ਦੇ ਸਾਹਮਣੇ ਛੱਡ ਦਿੱਤਾ ਹਾਥੀ ਨੇ ਸਿੰਘ ਤੇ ਵੱਡੇ ਕੰਧ ਨਾਲ ਹੱਲ ਕੀਤl,ਪਰ ਸਿੰਘ ਬਹਾਦਰ ਨੇ ਝੱਟਪਿੱਛੇ ਹੋਕੇ ਉਸਦੀ ਪੂਛਕੱਟੀ, ਜਿਸ ਪਰ ਹਾਥੀ ਨੇ ਛਿਥਆਂ ਹੋਕੇ ਛ ਦਾ ਵਾਰ ਕੀਤਾ ਪਰ ਸਿੰਘ ਦੀ ਤਲਵਾਰ ਨੇ ਉਸਦੀ ਸੁੰਡ ਨੂੰ ਗੁਜਰ ਵਾਂਗ ਵੱਢ ਸੁਟਿਆ,ਸੁੰਡ ਕਟਾ ਕੇ ਹਾਥੀ ਚੀਕਾਂ ਮਰਦਾਂ ਹੋਇਆ ਪਿਛਾਹਾਂ ਨੂੰ ਨੱਸ਼, ਪਰ ਹਾਲੁ ਸਿੰਘ ਨੇ ਤਲਵਾਰ ਦੇ ਇਕ ਭਰਵੇਂ ਤੇ ਨਾਲ ਉਸ ਦੀ ਲੱਤ ਕੋਲੇ ਵਗ ਕੱਟ ਸੁਦੀ ਅਚੋਂ ਮਸਤ ਹਾਥੀ ਚਾਂਗਰਾਂ ਮਰਦਾ ਪਹਾੜ ਵਾਂਗ ਧਰਤ ਤੇ ਡਿਗ ਪਿਆ | ਪਤਸ਼ਾਹ ਨੇ ਪ੍ਰਸੰਨ ਹੋਕੇ ਸਾਰੇ ਸਿੱਖਾਂ ਨੂੰ ਕੈਦੋਂ ਛੁਡ ਦਿੱਤਾ। ਅਤੇ ਓਹਨਾਂ ਨੂੰ ਨਾਲ ਲੈਕੇ ਸ਼ਿਕਾਰ ਨੂੰ ਗਿਆ । ਜੋਗਲ ਵਿਚ ਇਕ ਡਰਾਉਣਾ ਸ਼ੇਰ ਨਿਕਲਿਆ,੫ਤਸ਼ਾਹ ਨੇ ਇਕ ਪਠਾਣ ਨੂੰ ਉਸ ਸ਼ੇਰ ਦੇ ਮਾਰਨ ਲਈ ਹੁਕਮ ਦਿੱਤਾ ਚ ਸ਼ੋਰ ਨੇ ਉਸਨੂੰ ਇਕੋ ਝਪਟ ਨਾਲ ਮਾਰ ਲਿਆ, ਇਸੇ ਤਰਾਂ ਤਿੰਨ ਹੋਰ ਬਲਵਾਨ ਪਣ ਵਾਰੋ ਵਾਰੀ ਗਏ ਪਰ ਸ਼ੇਰ ਨੂੰ ਸ਼ਿਕਾਰ ਕਰਦੇ ੨ ਆਪ ਹੀ ਸ਼ਿਕਾਰ ਹੁੰਦੇ ਗਏ । ਫੇਰ ਪਾਤਸ਼ਾਹ ਨੇ ਸਿੰਘ ਨੂੰ ਲਲਕਾਰਿਆ ਸੁਣਦਿਆਂ ਸਾਰ ਬਘੜ ਸਿੰਘ ਬਕ ਕੇ ਬਲ ਲੈਕੇ ਸ਼ੇਰ ਵਲ ਗਿਆ ! ਜਿਉਂ ਹੀ ਸ਼ੇਰ ਨੇ ਉਛਲਕੇ