ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/70

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

________________

(੬੪) ਓਧਰੋਂ ਅਬਦੁਲ ਖਾਂ ਵੀ ਟਿਡੀ ਦਲ ਸੈਨਾ ਲੈਕੇ ਸਿਖਾਂ ਉਤੇ ਚੜ ਆਇਆ ( ਕਈ ਥਾਈਂ ਲੜਾਈਆਂ ਅਤੇ ਜੰਗ ਹੋਏ ਅਤੇ ਇਹਨਾਂ ਬਖੇੜਿਆਂ ਵਿਚ ਦਿਨੇ ਰਾਤ ਦੇਸ ਉਜੜਨ ਲੱਗਾ।

ਏਸੇ ਸਮੇਂ ਵਿਚ ਹਾਂ ਨੂੰ ਸਿੰਘ, ਕੇਹਰ ਸਿੰਘ, ਹਰੀ ਸਿੰਘ, ਬਘੜ ਸਿੰਘ, ਦਲ ਸਿੰਘ, ਨਰ ਸਿੰਘ ਤੇ ਮਜੀਤ, ਸਿੰਘ ਅਦਿਕ ਵੀਹ ਕ ਸਿੰਘ ਕਰ ਕੇ ਪਾਤਸ਼ਾਹ ਪਾਸ ਲਾਹੌਰ ਆਏ ਗਏ । ਜਿਸ ਵੇਲੇ ਸਿੰਘ ਨੇ ਪਾਤਸ਼ਾਹ ਨੂੰ ਗੱਜਕੇ ਫਤਹ ਬਲਈ ਤਾਂ ਉਸ ਨੇ ਪੁਛਿਆ ਸੀ ਕੌਣ ਹੋ?ਹਠੁ fਸੰਘ ਨੇ ਉੱਤਰ ਦਿੱਤਾ ਗੁਰੂ ਕੇ ਸਿੰਘ | ਪਾਤਸ਼ਾਹ ਨੇ ਕਿਹਾ ਜੇਕਰ

ਸੀ ਸੱਚ ਮੁੱਚ ਸ਼ ਰ ਹੋ ਤਾਂ ਹਾਥੀ ਤੁਹਾਨੂੰ ਦੇਖ ਕੇ ਜ਼ਰੂਰ ਨੱਸ ਜਾਵੇ ? | ਸਿੰਘ ਨੇ ਕਿਹਾ ਤੁਸੀ ਬੇਸ਼ਕ ਪਚ ਤਾ ਲਓ । ਇਸ ਪਰ ਪਾਤਸ਼ਾਹ ਨੇ ਇਕ ਹਾਥੀ ਨੂੰ ਸ਼ਰਾਬ fuਆ ਕੇ ਸਿੰਘ ਵੱਲ ਝੋਕ ਦਿੱਤਾ ਪਰ ਸਤਿਗੁਰ ਨੇ ਹਰ ਭਗਤਾਂ ਦੀ ਪੈਜ ਰਖਦਾ ਆਇਆ) ਦੇ ਵਾਕ · ਅਨੁਸਾਰ ਸਿੱਖਾਂ ਦੀ ਲਾਜ ਰੱਖ ਲਈ, ਅਤੇ ਹਥੀ ਸਿੱਖਾਂ ਨੂੰ ਵੇਖਦਿਆਂ ਹੀ ਦੀਕਾਂ ਮਾਰਦਾ ਪਿਛਲੇ ਪੈਰੀ ਨੱਸ ਗਿਆ । ਏਹ ਦੇਖ ਕੇ ਪਾਤਸ਼ਾਹ ਸਣੇ ਸਾਰੇ ਲੋਕ ਹੈਰਾਨ ਰਹਿ ਗਏ । ਹੁਣ ਪਤਸ਼ਾਹ ਨੇ ਸਾਰੇ ਸਿੱਖਾਂ ਨੂੰ ਮੁਸਲਮਾਨ ਹੋਣ ਲਈ ਕਿਹਾ ਅਤੇ ਇਨਕਾਰ ਕਰਨ ਪਰ ਕਤਲ ਕਰ ਦੇਣ ਦਾ ਡਰਾਵਾ ਦਿੱਤਾ,ਪਰ ਸਿੱਖਾਂ ਨੇ ਹੋ ਇਨਕਾਰ ਭਰਿਆ ਕੜਕਵਾਂ ਉਤਰ ਦਿੱਤਾ ,ਜੋ ਕਿ ਹਕ ਸਿੱਖ ਦੇਦਾ ਹੁੰਦਾ ਸੀ । ਫੇਰ ਪਾਤਸ਼ਾਹ ਨੇ