ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/68

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(੬੨) ਲੋਕਾਂ ਨੂੰ ਪੱਕੀ ਆਸ ਹੋ ਗਈ ਸੀ ਕਿ ਰਣਜੀਤ ਕੌਰ ਕਦੇ ਨਾਂਹ ਨਹੀਂ ਕਰੇਗੀ, ਪਰ ਉਸ ਸ਼ੇਰ ' ਬੱਚੀ ਦੇ ਉਤਰ ਨੇ ਇੱਕ ਵਾਰੀ ਫੇਰ ਸਾਰਆਂ ਨੂੰ ਹਰਨੀ ਦੇ ਸਮੁੰਦਰ ਵਿਚ ਡੋਬ ਦਿਤਾ | ਸ਼ਹਿਨਸ਼ਾਹਾ ! ਤੁਹਾਡੀ ਹਮਦਰਦੀ ਦਾ ਧੰਨਵਾਦ ਹੈ, ਪਰ ਮੈਂ ਮੈਂ ਗੱਲ ਦੀ ਇੱਕੋ ਗੱਲ ਕਰਦੀ ਹਾਂ ਕਿ ਮੈਨੂੰ ਏਹਲ ਹਰਗਿਜ਼ ਮਨਜ਼ੂਰ ਨਹੀਂ,ਸਾਡਾ ਗੁਰੂ ਸਾਨੂੰ ਦੇ ਟੋਟੇ ਹੋ ਕੇ ਮਰ ਜਾਣਾ ਸਖਉਦਾਹੈ,ਪਰ ਆਪਣਾ ਧਰਮ ਤਿਆਗਣਾ ਨਹੀ ਸਿਖਉਦਾ । ਅਪ ਹੁਣ ਮੈਨੂੰ ਏਸ ਕੈਣ ਵਿੱਚ ਸੁਤੰਤਰ ਕਰਕੇ ਅਗਜਾਂ ਬਖਸ਼ੋ ਕ ਮੈਂ ਆਪਣੇ ਜੱਥੇ ਦੇ ਸ਼ੇਰ ਵੀਰਾਂ ਅਤੇ ਪਰੀ ਮਾਤਾ ਪਾਸ ਜਾਵਾਂ ਆਪ ਦੀ ਏਸ ਕਿਪੀ ਦਾ ਮੈਂ ਅਤਰੰਤ ਧੰਨਵਾਦ ਕਰਾਂਗੀ ਅਤੇ ਆਪਣੀ ਕੌਮ ਦੇ ਲੋਕਾਂ ਅੱਗੇ ਅਪਦੇ ਅਦਲ ਅਤੇ ਨਿਆਉ ਦੀ ਸਦਾ ਹੀ ਉਪਮਾਂ ਕਰਦੀ ਰਹੇਗੀ ! ਪਾਤਸ਼ਾਹ ਰਣਜੀਤ ਕੌਰ ਦੇ ਏਸ ਉਤ ਨੂੰ ਸੁਣ ਕੇ ਹਨ ਤਾਂ ਹੋਯਾ ਪਰ ਆਪਣੇ ਇਕਰਾਰ ਅਤੇ ਨਿਆਉਂ ਨੂੰ ਮੁਖ ਰਖਕੇ ਓਸਨੇ ਓਸੇ ਵੇਲੇ ਹੁਕਮ ਦਿੱਤਾ ਕ ਏਸ ਲੜਕੀ ਨੂੰ ਹੁਣੇ ਹੀ ਕੈਦ ਤੋਂ ਅਜ਼ਾਦ ਕਰ ਦਿਓ, ਏਸ ਦੀ ਕਚ ਏਸ ਦੇ ਹਵਾਲੇ ਕਰ ਦਓ ਅਤੇ ਇੱਕ ਕੁਸ਼ ਘੋੜਾ ਸਵਾਂਗੇ ਵਾਸਤੇ ਦੇ ਦਿਓ ਤਾਂ ਜੋ ਏਹ ਛੇਤੀ ਆਪਣੇ ਸਨਬੰਧੀਆਂ ਪਾਸ ਪਹੁੰਚ ਜਾਵੇ ?