ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/66

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੬o ) ਮੇਹਰ ਮਸੀਤ ਸਿਦਕ ਮੁਸਲਾ ਹਕ ਹਲਾਲ ਕੁਰਨ ਨੂੰ ਸਰਮ ਸੁੰਨਤ ਸੀਲ ਰੋਜਾ ਹੋਹੁ ਮੁਸਲਮਾਨ ਆਦਿ ਨਿਯਮ ਦੱਸ ਗਏ ਹਨ । ਏਹ ਕ ਉਸ ਸਤਿਗੁਰੁ ਨਾਨਕ ਦੇਵ ਜੀ ਦੇ ਹਨ ਜਿਸ ਨੇ ਤੁਹਾਡੇ ਕਾਬੇ (ਮੱਕੇ ਨੂੰ ਆਪਣੇ ਚਰਨਾਂ ਨਾਲ ਫੇਰ ਕੇ ਜ਼ਾਹਰੀ ਕਲਾ ਵਖ ਦਿੱਤੀ ਸੀ । ਕਾਜ਼ੀ ਜੀ ! ਤੁਹਾਡੇ ਹੱਥ ਅੱਜ ਕੱਲ ਦੇ ਮੁਸਲਮਾਨਾਂ ਦੀ ਲਗਾਮ ਹੈ, ਤੁਸੀ ਆਪਣੀ ਪੇਟ ਪੂਜਾ ਅਤੇ ਸੁਖ ਆਰਾਮ ਵਾਸਤੇ ਭੋਲੇ ਮੁਸਲਮਾਨਾਂ ਨੂੰ ਕੁਰਾਹੇ ਨਾਂ ਪਾਓ । ਖ਼ੁਦਾ ਜੋ ਸਾਰੇ ਜਹਾਨ ਦੇ ਲੋਕਾਂ ਨੂੰ ਪੈਦਾ ਕਰਨ ਵਾਲਾ ਹੈ ਤੁਹਾਡੇ ਵਰਗਾ ਜੁਲਮ ਨਹੀਂ, ਉਸਨੂੰ ਸਾਰੀ ਦੁਨੀਆਂ ਦੇ ਲੋਕ ਇੱਕੋ ਜੇਹੇ ਹਨ ਅਤੇ ਓਸਦਾ ਨਾਮ ਜਪਣ ਵਾਲੇ ਉਸ ਦੇ ਪਯਾਰੇ ਬਣਦੇ ਹਨ, ਸਾਡਾ ਮਜ਼ਹਬ ਸਾਨੂੰ ਏਹੋ ਸਿਖਯਾ ਸਿਖਾਉਂਦਾ ਹੈ । ਤਅੱਸਬ ਅਤੇ ਹਠ ਧਰਮੀ ਦੇ ਵੱਸ ਹੋਏ ਹੋਏ ਕਾਬੂ ਸਾਹਿਬ ! ਸੁਣੋ, ਮੱਕੇ ਨੂੰ ਆਪਣੇ ਚਰਨ ਨਾਲ ਫੇਰਨ ਵਾਲੇ, ਕਾਬਲ ਦੀ ਮਸੀਤ ਨੂੰ ਘੋੜੇ ਵਾਂਗ ਦੁਡਾਉਣ ਵਾਲੇ ਅਤੇ ਅਭਿਮਾਨੀ ਵਲੀ ਕੰਧਾਰੀ ਦਾ ਹੰਕਾਰ ਤੋੜਨ ਵਲੇ ਸਤਿਗੁਰੂ ਨਾਨਕ ਦੇਵ ਜੀ ਦੇ ਪੰਜਵੇਂ ਸਰੂਪ ਸ੍ਰੀ ਗੁਰੂ ਅਰਜਨ ਦੇਵ ਜੀ ਮਜ਼ਹਬੀ ਝਗੜਿਆਂ ਬਾਬਤ ਕੀ ਫੁਰਮਾਉਂਦੇ ਹਨ : ਕੋਈ ਬੋਲੈ ਰਾਮ ਰਾਮ ਕੋਈ ਖੁਦਾਇ । ਕੋਈ ਸੇਵੈ ਗੁਸਈਅਈਅਹਿ! ਕਾਰਣ ਕਰਣ ਕਰਮ । ਕਿਰਪਾ ਧਾਰਿ ਹਰੀਮ ॥੧॥ ਰਹਾਉ ॥ ਕੋਈ ਨਵੈ ਤੀਰਥਿ ਕੋਈ ਹਜ ਜਾਇ । ਕੋਈ ਫੁਰਬਲ ਫਿਣਾਮਲਾ॥੧॥ਰਹਾਈ