ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/58

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(੫੩ )

  • ਕਾਂਡ-੬ ।

ਆਲਮ ਸ਼ਾਹ ਸ਼ਹਿਨਸ਼ਾਹ ਨੂੰ ਜਿਸ ਵੇਲੇ ਆਪਣੇ ਸਪੁੱਤ ਅਲੀ ਗੌਹਰ ਦੇ ਜ਼ਖ਼ਮੀ ਹੋਣ ਦਾ ਪਤਾ ਲੱਗਾ ਤਾਂ ਓਹ ਵਿਚਾਰਾ ਪੂਤ-ਪ੍ਰੇਮ ਕਰਕੇ ਵੱਡੀ ਚਿੰਤਾਤੁਰ ਹੋਯਾ । ਪਾਤਸ਼ਾਹੀ ਹਕੀਮਅਤੇ ਜੱਰਾਹ ਤਾਂ ਸ਼ਾਹਦੇ ਦੇ ਇਲਾਕੇ ਵਿਚ ਲੱਗੇ ਅਤੇ ਪਾਤਸ਼ਾਹ ਏਸ ਗੱਲ ਦੀ ਖੋਜ ਵਿਚ ਲੱਗਾ ਕਿ ਏਹ ਜ਼ਖਮੀ ਕਿਥੋਂ ਹੋਯਾ ? ਅੰਤ ਉਸਦੇ ਉਹਨਾਂ ਹੀ ਦੋਹਾਂ ਭੇਤੀਆਂ ਨੂੰ ਕੁਝ ਦਾਬਾ ਧੁੱਸਾ ਅਤੇ ਕੁਝ ਪਿਆਰ ਦਿਲਾਸਾ ਦੇਣ ਨਾਲ ਪਾਤਸ਼ਾਹ ਨੂੰ ਸਾਰੇ ਹਾਲ ਦਾ ਪਤਾ ਲੱਗ ਗਿਆ | ਪਾਤਸ਼ਾਹ ਨੂੰ ਓਨਾਂ ਅਫਸੋਸ ਸ਼ਾਹਸ਼ਾਦੇ ਦੇ ਹਥ ਕੁੰਜੀਆਂ ਜਾਣ ਦਾ ਨਾਂ ਲੱਗਾ, ਓਨੀ ਚਿੰਤਾ ਸ਼ਾਹਜ਼ਾਦੇ ਦੇ ਰੋਗੀ ਹੋ ਜਾਣ ਦੀ ਨਾਂ ਲੱਗੇ, ਓਨਾ ਗੁਸਾ ਸ਼ਹਸ਼ਾਦੇ ਦੇ ਜ਼ੁਲਮ ਉੱਤੇ ਨਾਂ ਆਯਾ ਜਿੰਨਾਂ ਅਚਰਜ ਕ ਓਸਨੂੰ ਏਸ ਗੱਲ ਦਾ ਲੱਗਾ ਕਿ ਮੇਰੇ ਪਾਤਸ਼ਾਹੀ ਖ਼ੁਰਾਕਾਂ ਨਾਲ ਪਲੇ ਹੋਏ ਸ਼ੇਰ ਵਰਗੇ ਜੁਆਨ ਅਤੇ ਲਕ ਪ ਨੂੰ ਇਕ ਕੇਗਲੀ ਕਾਫ਼ਰ ਲੜਕੀ ਨੇ ਸਾਮਣੇ ਹੋ ਕੇ ਵੱਟਤ ਕੀਤਾ ਹੇ । ਪਾਤਸ਼ਾਹ ਏਸ ਗਲ ਨੂੰ ਚਨੇ fਚਰ ਤਕ ਅਨਹੋਣ ਹੀ ਸਮਝ ਦਾ ਹ ਜ਼ਦ ਕ ਕ ਕਿ ਉਹ ਆਪ ਤਹਿ ਖਾਨੇ ਵਿਚ ਜਾ ਕੇ ਰਣਜੀਤ ਕੌਚ ਨੂੰ ਦੇਖ ਨਾਂ ਆਯਾ ਅਤੇ ਸਾਰੇ ਫ਼ਰਸ਼ ਉੱਤੇ 3 ਹਦੇ ਦਾ ਲਹੁ ਦੇਖਣ ਤੋਂ ਛੁਟ ਉਸਦੇ ਹੱਥਾਂ ਦੀ ਹੁਣ ਚ ਕੇ ਆਪਣੀ ਤਸੱਲੀ ਨਾਂ ਦੇ ਲਹ ਅਯs 4 ਤਹ