ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/56

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਸਾਡੇ ਅੰਦਰ ਵੀ ਅਜੇਹੀ ਯੋਗਤਾ ਹੁੰਦੀ ਕਿ ਅਸੀਂ ਰਣਜੀਤ ਕੌਰ ਦੀ ਮਾਤਾ ਵਾਂਗ ਆਪਣੀਆਂ ਧੀਆਂ ਨੂੰ ਬਲਪਣੇ ਤੋਂ ਅਜੇਹੀ ਸ਼ੁਭੋ ਅਤੇ ਉੱਚ ਸਿੱਖਿਆ ਦੇ ਕੇ ਰਣਜੀਤ ਕੌਰ ਵਰਗੀ ਬਣਾ ਸਕਦੀ ਹੈ । ਘੜੀ ਦੋ ਘੜੀਆਂ ਤੇ ਪਹਿਰ ਦੋ ਪਹਿਰ ਲੰਘ ਗਏ ਪਰ ਰਣਜੀਤ ਕੌਰ ਨਾਂ ਮੁੜੀ। ਕਈ ਸਿੰਘਣੀਆਂ ਜੱਥੇ ਬਣਾਕੇ ਜੰਗਲ ਵਿਚ ਦੂਰ ਦੂਰ ਤੱਕ ਉਸਦੀ ਭਾਲ ਕਰ ਆਈਆਂ ਪਰ ਕੋਈ ਥਹੁ ਨਾਂ ਲੱਗ ? ਹੌਲੀ ਹੌਲੀ ਰਣਜੀਤ ਕੌਰ ਦੇ ਗੁੰਮ ਹੋਜਾਣ ਦੀ ਚਿੰਤਾ ਦਾਇਕ ਖਬਰ ਸਾਰੇ ਲਸ਼ਕ ਚ ਵਿਚ ਫੈਲ ਗਈ,ਹੁਣ ਮੁਖੀ ਸਰਦਾਰਾਂ ਨੇ ਜੰਗਲ ਵਿਚ ਭਾਲ ਕਰਨੀ ਅਰੰਭੀ ! ਕਈ ਚਿਰ ਟੱਕਰਾਂ ਮਾਰਨ ਦੇ ਮਗਰੋਂ ਇਕ ਆਜ ਪਾਸੋਂ ਐਨੀ ਸੂਹ ਲੱਗੀ ਕਿ ਰਾਤੀ ਸੰਧਿਆ ਕਲੇ ਚਾਰ ਸਿਪਾਹੀ ਇਕ ਝੋਲੀ ਲੈ ਕੇ ਪੁਰਬ ਦੇ ਪਾਸੇ ਵੱਲ ਵਾਹੋ ਦਾਹੀ ਭੱਜੇ ਜਾ ਰਹੇ ਸਨ ਅਤੇ ਉਸ ਝੋਲੀ ਵਿੱਚੋਂ ਕਿਸੇ ਦੇ ਹਕਣ ਦੀ ਆਵਾਜ਼ ਆ ਰਹੀ ਸੀ । ਆਜੜੀ ਦੀ ਏਸ ਗੱਲ ਤੋਂ ਰਤਾ ਕੁ ਸ਼ੱਕ f੫ਆ ਕਿ ਸ਼ੈਦ ਉਸ ਭੋਲੇ ਦੇ ਅੰਦਰ ਰਣਜੀਤ ਕੌਰ ਹੀ ਹੋਵੇ, ੫ਚ ਢੇਚ ਮੋਚਣ ਲੱਗੇ ਕਿ ਉਹ ਸਿਪਾਹੀ ਕਿਸਨੇ ਭੇਜੇ ਅਤੇ ਰਣਜੀਤ ਕੌਰ ਨੂੰ ਫੜ ਕੇ ਲੈ ਜਾਣਦਾ ਓਹਨਾਂ ਨੂੰ ਰੌਸਲਾ ਕਿਸ ਤਰ ਪਿਆ? ਬਤੇਰੇ ਸੌਚ ਦੇ ਘੋੜੇ ਦੜਾਏ ਪਰ ਪਤੁ ਕੱਖ ਨਾ ਲੱਗੇ । ਰਣਜੀਤ ਕੌਰ ਦਾ ਸਾਰੇ ਪੰਥ ਵਿਚ ਦੇਵੀਆਂ ਵਤ ਸਨਮਾਨ ਹੋਣ ਦੇ