ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/54

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੪੮) ਹੋ ਰਹੀਆਂ ਹਨ । ਗਲ ਕੀ ਹਰ ਪਾਸੇ ਪਸੰਨਤਾ ਹੀ ਮੰਨ ਵਰਸ ਰਹੀ ਹੈ ॥ . . ਔਹ ਵੇਖੋ ! ਰਬ ਪਾਸੇ ਵੱਲੋਂ ਸ਼ਿਕਾਰੀ ਜਥਾ ਆ ਗਿਆ ਜਿਸਦੇ ਸ਼ਿਕਾਰ ਕੀਤੇ ਜਾਨਵਰਾਂ ਵਿਚ ੫੦, ੬ ਹੋਰਨਾਂ ਅਤੇ ੧੦, ੧੨ ਸੂਰਾਂ ਦੇ ਬਿਨਾਂ ਇੱਕ ਚਿੜੀ ਵੀ ਹੈ। ਸ਼ਿਕਾਰ ਕਰਨ ਵਾਸਤੇ ਹਰ ਰੋਜ਼ ਇਕ ਇਕ ਜੱਥਾ ਵਾਰੋ ਵਾਰ) ਜਾਂਦਾ ਹੈ । ਏਸ ਤਰਾਂ ਇਕ ਤਾਂ ਹਰੇਕ ਸਿੱਖ ਦੇ ਮਨ ਦੀ ਚਾਹ ਪੂਰੀ ਹੋ ਜਾਂਦੀ ਹੈ ਅਤੇ ਦੂਸਰੇ ਹਰ ਇਕ ਸਿੱਖ ਸ਼ਿਕਾਰ ਕਰਨ ਵਿਚ ਪ੍ਰਬੀਨ ਹੋ ਜਾਂਦਾ ਹੈ | | ਲੰਗਰ ਦਾ ਵੇਲਾ ਹੋ ਗਿਆ, ਦੁਰ ਦੁਰ ਤਕ ਪੰਗਤਾਂ ਲੱਗ ਗਈਆਂ, ਸਾਰੇ ਸਰਦਾਰ ਲੰਗਰ ਵਰਤਾਉਣ ਦਾ ਪ੍ਰਬੰਧ ਵਡੇ ਪੇਮ ਨਲ ਕਰ ਰਹੇ ਹਨ ਅਤੇ ਗਰੀ ਚ ਹੋਰ ਕਈ ਸਿੰਘ ਵੱਡੀ ਫੁਰਤੀ ਨਾਲ ਲੰਗਰ ਵਰਤਾ ਰਹੇ ਹਨ । ਸੰਘਣੀਆਂ ਨੂੰ ਸਿੰਘਣੀਆਂ ਪ੍ਰਸ਼ਾਦ ਵਰਤਾ ਰਹੀਆਂ ਹਨ। ਐਨ ਲੰਗਰ ਵਰਤਨ ਵੇਲੇ ਸਿੰਘਣੀਆਂ ਵਿਚ ਇਕ ਪਾਸਿਓਂ ਅਵਾਜ਼ ਉਠੀ ਜਗਜੀਤ ਕੌਰ ! ਰਣਜੀਤ ਕੌਰ ਕਿਥੇ ਹੈ ?? ਅਗੋਂ ਉਤ ਮਿਲਿਆ “ਬੀਬੀ ਜੀ । ਮੈਂ ਤੇ ਭੈਣ ਹੁਰੀ ਇਕੱਠੀਆਂ ਜੰਗਲ(ਦਿ) ਗਈਆ ਸਾਂ, ਓਹ ਮੈਥੋਂ ਕੁਝ ਅਗਾਹਾਂ ਲੰਘ ਗਏ ਸਨ, ਮੈਂ ਉਨਾਂ ਨੂੰ ਕਈ ਪਲ ਉਡੀਕ ਕੇ ਸੋਚਿਆ ਕਿ ਸ਼ੈਦ ਉਹ ਡੇਰੇ ਵਲ ਚਲੇ ਗਏ ਹੋਣ ਅਤੇ ਮੈਂ ਦੇਖਿਆਂ ਨਾ ਹੋਵੇ ਏਹ ਸੋਚ ਕੇ ਮੈਂ ਏਥੇ ਆ ਗਈ,ਪਰ ਏਥੇ · ਮਲਮ ਹੋਯਾ