ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/49

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੪੩ ) ਬੜੀ ਕੋਧ ਭਰੀ ਅਵਾਜ਼ ਨਾਲ ਕਝ ਕ ਕ ਕਿਹਾ ਓ ਕੰਗਾਲ ਕਰ ਲੜਕੀ!ਐਡ। ਗ਼ਰੂਰ,ਐਨ ਹੰਕਾਰ, ਏਹ ਤਕੱਬਂਚ, ਤੇਰੇ ਵਰਗੀ ਇਕ ਭੁੱਖ ਮਰਦੀ ਬੇਦੀਨ ਲੜਕੀ ਦੀ ਸ਼ਾਹਦੇ ਅਲੀ ਗੌਹਰ ਨਾਲ ਏਹ ਵਰਤਾਉ ? ਹੁਣ ! ਤੇਰੀ ਸੰਤਾ ਮੇਰੇ ਕਲੇਜੇ ਵਿਚ ਖੁਭ ਚੁਕੀ ਹੈ ਨਹੀਂ ਤਾਂ ਹੁਣ ਤਕ ਤੇਰਾ ਸਰੀਰ ( ਨੰਗੀ ਤਲਵਾਰ ਕੱਢ ਕੇ ) ਮੇਰੀ ਏਸ ਸ਼ਮਸ਼ੀਰ ਨਾਲ ਦੋ ਟੋਟੇ ਹੋ ਚੁੱਕਾ ਹੁੰਦਾ | | ਰਣਜੀਤ ਕੌਰ--ਸ਼ਾਹਜ਼ਾਦਾ ਬਾਹਬ ! ਕਪੜਿਆਂ ਤੋਂ ਬਾਹਰ ਤਾਂ ਹੋਵੋ, ਸਿੱਖi ਦੀਆਂ ਲੜਕੀਆਂ ਉਹਨਾਂ ਬਦੀਨ ਅਤੇ ਬੇਈਮਾਨ ਆਦਮੀਆਂ , ਨਾਲ ਅਜੇਹਾ ਹੀ ਵਰਤਾਉ ਕਰਦੀਆਂ ਹੁੰਦੀਆਂ ਹਨ ਜੇਹੜੇ ਕਿ ਪਰਾਈ ਧੀਆਂ ਭੈਣਾਂ ਨੂੰ ਦੁਖ ਦੇਣਾ ਹੀ ਆਪਣਾ ਧਰਮ ਈਮਾਨ ਬਣਾ ਬੈਠਦੇ ਹਨ । ਸ਼ਾਹ ਸ਼ੂਦਾ-ਤੇਰੇ ਲਫਜ਼ ਤੀਰ ਵਾਂਗ ਮੇਰੇ ਕਲੇਜੇ ਨੂੰ ਛਾਨਣੀ ਕਰ ਰਹੇ ਹਨ, ਮੈਂ ਬੇਦੀਨ ਅਤੇ ਬੇਈਮਾਨ ਨਹੀਂ, ਸਾਰੇ ਲੋਕ ਜਾਣਦੇ ਹਨ ਕਿ ਮੈਂ ਵਡਾ ਨੇਕ ਅਤੇ ਧਰਮ ਵਾਲਾ ਸ਼ਾਹਜ਼ਾਦਾ ਹਾਂ | ਪਰ ਜਿਸ ਦਿਨ ਤੋਂ ਮੈਂ ਤੈਨੂੰ ਪਤਸ਼ਾਹੀ ਮਹਿਲ ਦੇ ਅੰਦਰ ਦੇਖਿਆ ਅਤੇ ਤੇਰੀ ਕਲੇਜੇ ਚੀਰਨ ਵਾਲੀ ਸ਼ ਬਨ ਦੀਆਂ ਗੱਲਾਂ ਸੁਣੀਆਂ ਹਨ ਓਸੇ ਦਿਨ ਤੋਂ ਮੇਰਾ ਦਿਲ ਹਥੋਂ ਜਾਂਦਾ ਰਿਹਾ ਹੈ। ਤਦੇ ਹੀ ਤਾਂ ਮੈਂ ਆਪਣੇ ਗੁਪਤ ਆਦਮੀ ਭੇਜਕੇ ਤੇਨੂੰ ਸਿੱਖਾਂ ਦੀ ਫੌਜ ਵਿੱਚੋਂ ਕਢਵਾਂ ਮੰਗਾਇਆਂ ਹੈ। ਰਣਜੀਤ ਕੌਰ ! ਮੈਨੂੰ ਦੇ ਮੰਦ ਨਹੀਂ ਸੀ ਕਿ ਤੇਰੀ ਮਿੱਠੀ ਜੀਭ' ਵਿਚੋਂ ਅਜੇਹੇ