ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/48

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੪੨ ) . ਦੀ ਪਤਲੀ ਅਤੇ ਕਿ੫ ਦੀ · ਸਮੰਦਰ, ਚੰਦੂਮਾਂ ਨੂੰ ਸ਼ਰ ਮਾਉਣ ਵਾਲੀ, ਪੜਾਹੀਂ ਰੋਣਜੀਤ ! ਉਠ ਆਪਣੇ ਦਾਸ ਦੇ ਹੱਥ ਖੋਲ ਅਤੇ ਆਪਣੀ ਕਲੇਜੇ ਚੀਰਨ ਵਾਲੀ ਜ਼ੁਬਾਨ ਨਾਲ ਏਸ : ਗੁਲਮ ਨੂੰ ਏਸ ਦੀਆਂ ਸਾਰੀਆਂ ਭੁੱਲਾਂ ਦੀ ਮੁਫਾ ਖੋਖਸ਼ | ਰਣਜੀਤ ਕੌਰ ਨੂੰ ਹੁਣ ਪਤਾ ਲੱਗਾ ਕਿ ਉਸਦੇ ਸਾਮਣੇ ਨੌਕਰਾਂ ਵਾਂਗ ਹੱਥ ਬੰਨਕੇ ਖਲੋਤਾ ਹੋਯਾ ਆਦਮੀ ਹਦਾ ਅਲੀ ਗੋਹਰ ਹੈ। ਉਸ ਨੇ ਅੱਖਾਂ ਉੱਚੀਆਂ ਕਰਕੇ ਵਡੀ ਤੇਜ ਨਰ ਨਾਲ ਸ਼ਾਹਜ਼ਾਦੇ ਨੂੰ ਸਿਰ ਤੋਂ ਪੈਰਾਂ ਤਕ ਵੇਖਿਆ | ਸ਼ਾਹਜ਼ਾਦਾ ਉਸਦੀ ਏਸ ਤਿੱਖੀ ਨਜ਼ਰ ਨੂੰ ਸਹਾਰਨ ਦੀ ਸ਼ਕਤੀ ਨਾ ਰਖਣ ਦੇ ਕਾਰਨ ਉਸੇ ਤਰਾਂ ਹੱਥ ਬੱਧੀ ਉਸ ਦੇ ਪੈਰ ਤੇ ਡਿਗ ਪਿਆ,ਪਰ ਰਣਜੀਤ ਕੌਰ ਨੇ ਉਸੇ ਵੇਲੇ ਪੈਰ ਪਰੇ ਕਰ ਲਏ ਅਤੇ ਸੱਜੇ ਪੈਰ ਦੇ ਇੱਕ ਧੱਕੇ ਟ ਲ ਸ਼ਹਿਜ਼ਾਦੇ ਨੂੰ ਆਪਣੇ ਤੋਂ • ਦੋ ਗਜ ਪਰੇ ਧੱਕ ਦਿੱਤਾ। ਚਣਜੀਤ ਕੌਰ ਦੇ ਪੈਰਾਂ ਦਾ ਧੱਕ ਵੱਜਣ ਦੀ ਢਿੱਲ ਸੀ ਕਿ ਸ਼ਾਹਜ਼ਾਦੇ ਦਾ ਰੰਗ ਇੱਕ ਦਮ ਪਲਦੇ ਗਿਆ ਅਤੇ ਪ੍ਰੇਮ ਦੇ ਕੱਨਾ ਪ ਅਣਖੀ ਸ਼ਾਹਜ਼ਾਦਾ ਲੋਹਾ ਲਖ ਹੋ ਗਿਆ । ਜਿਸ ਵੇਲੇ ਸਾਮਣੇ ਖਲੋ ਕੇ ਉਸ ਨੇ ਰਣਜੀਤ ਕੌਰ ਵਲ ਤੱਕਆ ਤਾਂ ਉਸਦੀਆਂ ਅੱਖੀਆਂ ਵਿਚੋਂ ਚੰਗਿਆੜੀਆਂ ਨਿਕਲ ਰਹੀਆਂ ਸਨ। ਉਸ ਦਾ ਸਾਰਾ ਸਰੀਰ ਗੁੱਸੇ ਨਾਲ · ਕੰਬ ਰਿਹਾ ਸੀ। ਉਸ ਦਾ ਸੱਜਾ ਹੱਥ ਉਸੇ ਵੇਲੇ ਤਲਵਾਰ ਦੇ ਕਬਜ਼ੇ ਤੇ ਪਹੁੰਚ ਗਿਆ ਅਤੇ ਉਸ ਨੇ ਆਪਣੇ ਕੰਬਦੇ ਬੁਲਾਂ ਵਿਚੋਂ