ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/45

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(੩੬) ਅਤੇ ਕਦੀ: ਸਗਲ ਦੁਆਰ ਕਉ ਛਾਛ ਕੈ ਗਹਿਓ ਤਿਹਰੋਂ ਦੁਆਰ। ਖਹਿ ਗਹੇ ਕੀ ਲਾਜ ਅਸ ਗੋਬਿੰਦ ਦਾਸ ਤਹlਚ ! ਸਾਡੇ ਪਾਠਕ ਸਮਝ ਗਏ ਹੋਣਗੇ ਕਿ ਏਹ ਬਲਕਾਂ ਕੋਈ ਕੈਦਣ ਹੈ ਜੋ ਆਪਣੀ ਮਰਜ਼ੀ ਤੋਂ ਬਿਨਾਂ ਧੱਕੋ ਧੱਕੀ ਏਸ ਜੇਹਲਖਾਨੇ ਵਿਚ ਪਈਗਈ ਹੈ । ਔਹ ਵੇਖੋ ! ਹੁਣ ਓਹ ਆਪਣੀ ਥਾਂ ਤੋਂ ਉੱਠ ਖਲੋਤੀ ਹੈ, ਗਲ ਵਿਚ ਪੱਲ। ੫ fਲਮ ਹੈ ਅਤੇ ਹੱਥ ਜੋੜਕੇ ਤੇ ਅੱਖਾਂ ਮੀਟ ਕੇ ਖਲੋ ਗਈ ਹੈ । ਵਿਚਾਰੀ ਬਾਲ ਕਈ ਮਿੰਟ ਏਸੇ ਤਰਅੱਖੀਆਂ ਮੀਟ, ਹੱਥ ਜੋੜ ਅਤੇ ਸਿਰ ਨਿਵਾ ਕੇ ਖਲੋਤੀ ਰਹੀ, ਓਸਦੇ ਫਰਕਦੇ ਬੁਲਾਂ ਤੋਂ ਐਉਂ ਮਲੂਮ ਹੁੰਦਾ ਸੀ ਕਿ ਜਿਵੇ ਓਹ ਆਪਣੇ ਇਸ਼ਟ ਦੇਵ ਅੱਗ ਕੋਈ ਪਾਰਥਨ ਕਰ ਰਹੀ ਹੈ। ਜਿਸ ਵੇਲੇ ਪ੍ਰਾਰਥਨਾਂ ਸਮਾਪਤ ਕਰਕੇ ਓਹ ਬੈਠੀ ਤਾਂ ਉਸਦੇ ਚੇਹਰੇ ਉੱਤੇ ਨਿਰਾਸਤ ਦੀ ਥਾਂ ਆਸ ਅਤੇ ਹੌਸਲੇ ਦੇ ਚੰਨ ਪ੍ਰਤੀਤ ਹੁੰਦੇ ਸਨ | ਬੈਠਦਿਆਂ ਸਾਚ ਉਸ ਦੇ ਮੂੰਹੋਂ ਏਹ ਸ਼ਬਦ ਨਿਕਲਿਆ:ਕਹੇ ਮਨ ਤੁ ਝੋਲ॥ ਹਰਿ ਮਨਸਾ ਪੂਰਨ ਹਾਰੁ ਸਤਿਗੁਰੁ ਪੁਰਖੁ ਧਿਆਇ ਤੂੰ ਸਭ ਦੁਖੁ ਵਿਸਾਰਣੁ ਹਾਰੁ ॥ ਹਰਿ ਨਾਮਾ ਆfਧ ਮਨ ਸਭਿ : ਕਿਲਵਿਖ ਜਾਹਿ ਵਿਕਾਰ, ਜਨ ਕਉ ਪੂਰਬ ਲਖਿਆ ਤਿਨ ਰੰਗੁ ਲ ਨਿਰੰਕਾਰ । ਓਨੀ · ਛੜਿਆਂ ਮਾਇਆ , ਸੁਆਵ ਧਨੁ ਸੰਚਿਆ