ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/43

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( 32 ) ਵਡੇ ਅਚੰਬੇ ਦੀ ਗੱਲ ਹੈ ਕਿ ਜਿਸ fਨ ਤੋਂ ਏਹ ਤਹਿਖਾਨੇ ਤਿਆਰ ਹੋਏ ਸਨ ਉਸੇ ਦਿਨ ਤੋਂ ਓਹਨ। ਭੰਨਾਂ ਕਾਰੀਗਰਾਂ ਦਾ ਕੋਈ ਪਤਾ ਨਹੀਂ ਲੱਗਾ ਸੀ ਜਿਨਾ ਨੇ ਕਿ ਏਹ ਤਹਿਖਾਨੇ ਤਿਆਰ ਕੀਤੇ ਸਨ। ਕਈਆਂ ਦਾ ਖ਼ਿਆਲ ਤਾਂ ਇਹ ਸੀ ਕਿ ਉਹਨਾਂ ਤਿੰਨਾਂ ਨੂੰ ਏਸ ਡਰ ਕਰਕੇ ਗੁਪਤ ਤੌਰ ਤੇ ਕਤਲ ਕਰਵਾ ਦਿੱਤਾ। ਗਿਆ ਸੀ ਕਿ ਮਤ ਓਹ ਏਹਨਾਂ ਤਹਿਖਾਨਿਆਂ ਦਾ। ਭੇਤ ਕਿਸੇ ਨੂੰ ਦੱਸ ਨਾਂ ਦੇਣ ॥ ਪਾਤਸ਼ਾਹ ਦਾ ਪੁਤ ਸ਼ਾਹਜ਼ਾਦਾ ਅਲੀ ਗੌਰ ਵੀ ਵੱਡਾ ਸਿਆਣਾ ਅਤੇ ਚਲਾਕ ਆਦਮੀ ਸੀ । ਉਸ ਦੇ ਕੰਨਾਂ ਵਿੱਚ ਤਹਿਖfਨਿਆਂ ਦੀ ਕੁਝ ਕੁਝ ਭਿਖ ਪੈ ਚਕੀ ਸੀ, ਜਿਸ ਕਰਕੇ ਓਹ ਓਹਨਾਂ ਨੂੰ ਦੇਖਣ ਦੀ ਵੱਡੀ ਚਾਹ ਰਖਦਾ ਸੀ | ਇਕ ਦਿਨ ਰੱਬ ਸਬੱਬੀ ਸ਼ਰਾਬ ਦੇ ਨਸ਼ੇ ਵਿਚ ਪਾਤਸ਼ਾਹ ਦੇ ਸ਼ੀਸ਼ੇ ਵਿੱਚੋਂ ਇਕ ਤਹਿਖਾਨੇ ਦੀਆਂ ਦਾ ਗੁਛਡਿੱਗ ਪਿਆ।ਸ਼ਾਹਜ਼ਾਦੇ ਨੇ ਅੱਖ ਬਚ ਕੇ ਚੁਕ ਲਿਆ ਅਤੇ ਫੇਰ ਪਾਤਸ਼ਾਹ ਦੇ ਭੇਤੀਆ ਵਿੱਚੋਂ ਇੱਕ ਨੂੰ ਬਹੁਤ ਕੁਝ ਲੋਭ ਦੇ ਕੇ ਆਪਣੇ ਨਾਲ ਰਲਾ ਕੇ ਓਸ ਤਹਿਖਨੇ ਨੂੰ ਖੋਲਣ ਅਤੇ ਬੰਦ ਕਰਨ ਦੀ ਜਾਚ ਵੀ ਸਿੱਖ ਲਈ।੫ਤਸ਼ਾਹ ਨੇ ਓਹਨਾਂ ਕੰਜੀਅ ਦੀ ਬਤੇਰੀ ਭਾਲ ਕੀਤੀ ਅਤੇ ਤੰਗ ਕੁਰਸ਼ ਵੀ ਹੋਯਾ, ਪਰ ਸ਼ਾਹਜ਼ਾਦੇ ਨੇ ਓਹਨਾਂ ਨੂੰ ਅਜੇਹਾ ਗੰਮ ਕੀਤਾ ਸੀ ਕਿ ਪਤਖੰਹ ਦੇ ਉਸਤਾਦ ਨੂੰ ਵੀ ਪਤਾ ਨਾਂ ਲਗ ਸਕਦil ਅੱਜ ਸ਼ਹਸ਼ਾਦੇ ਅਲੀ ਗੋਹਰ ਦੇ ਓਸੇ ਤਹਿਖਾਨੇ