ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/42

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(੩੬) ਨੂੰ ਕਾਂਡ-੪ . ਵ y -- -- - ਦਿੱਲੀ ਦੇ ਪਾਤਸ਼ਾਹ ਆਲਮ ਸ਼ਾਹ ਦੇ ਮਹਿਲਾਂ ਨੂੰ ਕਾਰੀਗਰਾਂ ਨੇ ਅਜੇਹੀ ਵਿਓਤ, ਕਾਰੀਗਰੀ ਅਤੇ ਮੇਹਨਤ ਨਾਲ ਬਣਾਇਆ ਸੀ ਕਿ ਉਹਨਾਂ ਵਿੱਚ ਬਾਗ਼, ਬਗੀਚੇ, ਫੁਹਾਰੇ, ਨਦੀਆਂ ਤੇ ਦੇਰਯਾਵਾਂ ਦੇ ਕਈ ਅਦਭੁਤ ਕੇ ਆਦਿ ਹੋਣ ਤੋਂ ਛੁਟ ਓਹਨਾਂ ਦੇ ਅੰਦਰ ਹੀ ਕਈ ਤਹਿਖਾਨੇ ਹ ਦੇ ਅੰਦਰ ਵੀ ਸਨ ਅਜੇਹੇ ਤਹਿਖਾਨਿਆਂ ਦੇ ਰਸਤੇ ਬੜੇ ਪੇਚਦਾਰ ਅਤੇ ਗੰਮ ਸਨ।ਪਾਤਸ਼ਾਹ ਅਤੇ ਉਸਦੇ ਇਕ ਦੋ ਖਾਸ ਭੇਤੀਆਂ ਤੋਂ ਬਿਨਾਂ ਕਿਸੇ ਨੂੰ ਇਹ ਪਤਾ ਵੀ ਨਹੀਂ ਸੀ ਕਿ ਇਹਨਾਂ ਲੱਖਾਂ ਰੁਪਈਆਂ ਦੀ ਲਾਗਤ ਨਾਲ ਬਣੇ ਹੋਏ ਸੰਦਰ ਅਤੇ ਸਜੇ ਹੋਏ ਮਹਿਲ ਦੇ ਅੰਦਰ ਕੋਈ ਗੁਪਤ ਥਾਵਾਂ ਅਜੇਹੀਆਂ ਵੀ ਹਨ ਜੋ ਕਿਸੇ ਰੱਬ ਦੇ ਬੰਦੇ ਦੀ ਜਾਨ ਲੈਣ ਦੇ ਕੰਮ ਆ ਸਕਦੀਆਂ ਹਨ । ਏਹ ਤਹਿਖਾਨੇ ਗਣਤੀ ਵਿੱਚ ਪੰਜ ਸਨ ਅਤੇ ਇਹਨਾਂ ਦਾ ਇੱਕ ਦੂਜੇ ਨਾਲ ਕੋਈ ਸੰਬੰਧ ਨਹੀਂ ਸੀ । ਹਰੇਕ ਤਹਿਖਾਨੇ ਦਾ ਰਸਤਾ ਵੱਖਰਾ, ਪੌੜੀਆਂ ਵੱਖਰੀਆਂ ਅਤੇ ਕੰਜੀਆਂ ਵੀ ਹੋਰ ਹੋਰ ਸਨ । ਇਕ ਤਹਿਖਾਨੇ ਦੀਆਂ ਕੰਜੀਆਂ ਦਜੇ ਨੂੰ ਲਗ ਨਹੀਂ ਸਕਦੀਆਂ ਸਨ ਅਤੇ ਨਾ ਹੀ ਕੋਈ ਤਹਿਨਾ ਕੰਜੀਆਂ ਤੋਂ ਬਿਨਾ ੪ਲ ਸਕਣਾ ਸੀ, ਕਿਉਕ ਕਾਰੀਗਰਾਂ ਪਾਸੋਂ ਹਰੇਕ ਭਾਂਤ ਦੀ ਕੁੰਜੀ ਕੇਵਲ ਇਕ ਇੱਕ ਹੀ ਬਣਵਾਈ ਗਈ ਸੀ, ਅਤੇ ਏਹ ਵੀ