ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/41

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(੩੫) ਦੀਵੇ ਆਪਣੇ ਆਪ ਨੂੰ ਸਮਝਦੇ ਹਨ । ਠੀਕ ਓਸੇ ਵੇਲੇ ਸ਼ਾਹਜ਼ਾਦਾ ਅਲੀ ਗੌਹਰ ਮਹਿਲ ਦੀ ਇਕ ਲੁਕਵੀਂ ਬਾਰੀਵਿੱਚ ਬੈਠਾ ਏਹਸਾ ਤਮਾਸ਼ਾ ਦੇਖ ਅਤੇ ਸੁਣ ਰਿਹਾ। ਸੀ । ਉਹ ਕੇਵਲ ਸਿੰਘਣੀਆਂ ਨੂੰ ਦੇਖਣ ਦੀ ਨੀਯਤ ਨਾਲ ਲੁਕ ਕੇ ਏਥੇ ਆ ਬੈਠਾ ਸੀ,ਪਰ ਐਸ ਵੇਲੇ ਉਸ ਭੁਜੰਗਣ ਦੀ ਮੁਦਤਾਂ ਅਤੇ ਗੱਲ ਬਾਤ ਓਸਦੇ ਕਲੇਜੇ ਨੂੰ ਫੱਟੜ ਰ ਗਈ, ਉਸਦੀ ਸੱ ਬੁੱਧ ਉਡਦੀ ਜਾ ਰਹੀ ਸੀ ਅਤੇ ਉਸਦਾ ਸਿਰ ਚੱਕਰ ਵਿਚ ਆ ਰਿਹਾ ਸੀ। ਐਨੇ ਨੂੰ ਓਹ ਪੰਜੇ ਸਿੰਘਣੀਆਂ ਬੇਗਮi ਪਾਸੋਂ ਗੜਾ ਲੈ ਕੇ ਤੁਰ ਪਈਆਂ । ਬੇਗ਼ਮਾਂ ਨੇ ਓਹਨਾਂ ਨੂੰ ਚੰਗੇ ਇਨਾਮ ਤੇ ਸੁਤਾਂ ਦੇ ਕੇ ਵਿਦਿਆਂ ਕੀਤ, ਅਜੇ ਓਹ ਬੂਹੇ ਵਿਚ ਹੀ ਸਨ ਕਿ ਇਕ ਬੇਗ਼ਮ ਨੇ ਉਸ ਚਤੁਰ ਭੇ ਜੰਗਣ ਦਾ ਮੋਢੀ ਫਰਕੇ ਨਾਮ ਪੁਛਿਆ| ਓਸਨੇ ਕਿਹਾ ਮੇਰਾ ਨਾਮ (ਰਣਜੀਤਕੌਰ ਹੈ | ਅਜੇ ਓਹ ਸਿੰਘਣੀਆਂ ਸ਼ਾਹੀ ਮਹਿਲ ਤੋਂ ਮਸ ਬਾਹਰ ਹੀ ਹੋਈਆਂ ਹੋਣਗੀਆਂ। ਕਿ ਬਾਰੀ ਵਿਚ ਬੈਠ ਸ਼ਹਜ਼ਾਦਾ ਬੇਸੁਧ ਹੋ ਕੇ ਦੜ ਕਰਕੇ ਹੇਠਾਂ ਡਿੱਗ ਪਿਆ । ਸਾਰੇ ਮਹਿਲ ਵਿੱਚ ਚੀਕ ਚਿਹਾੜਾ ਪੈ ਗਿਆ,ਨੌਕਰ,ਚਕਰ ਅਤੇ ਗੋਲੀਆਂ ਦੀਆਂ ਦੌੜਆਂ ਆਈਆਂ | ਸ਼ਾਹਜ਼ਾਦੇ ਨੂੰ ਚੁੱਕਆ, ਭਲੇ ਨੂੰ ਬਾਰੀ ਉੱਚੀ ਨਹੀਂ ਸੀ ਅਤੇ ਸ਼ਾਹਜ਼ਾਦਾ ਮੋਢੇ ਦੇ ਭਾਰ ਡਿੱਗਾ ਸੀ ਜਿਸ ਕਰਕੇ ਬਚਾ ਹੋ ਗਿਆ, ਪਰ ਫੇਰ ਵੀ ਖੱਬੇ ਮੋਢੇ ਉਤੇ ਪੀੜ ਕਰਨ ਵਾਲੀ ਸੱਟ ਲੱਗ ਹੀ ਗਈ