ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/39

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਮਿਲਨਸਾਰੀ ਦੇਖ ਕੇ ਵੱਡੇ ਪ੍ਰਸੰਨ ਹੋਏ । ਜਦੋਂ ਸਿੱਖ ਤੁਰਨ ਲੱਗੇ ਤਾਂ ਸ਼ਾਹਜ਼ਾਦੇ ਅਲੀ ਗੌਹਰ ਨੇ ਕਿਹਾ ਕਿ ਅਸੀ ਸੁਣਿਆਂ ਹੈ ਕਿ ਸਿੱਖਾਂ ਦੀ ਲੁਟ ਦਾ ਝਾਕਾ ਵੱਡਾ ਦੇਖਣ ਯੋਗ ਹੁੰਦਾ ਹੈ, ਪਰ ਕਦੇ ਅਜੇਹੀ ਜ ਦੇਖਣ ਦਾ ਸਮਾਂ ਨਹੀਂ ਮਿਲਿਆ। ਇਸ ਪਰ ਸਰਦਾਰ ਬਘੇਲ ਸਿੰਘ ਨੇ ਜਮਨਾ ਪਾਰ ਪੋਨੇ ਗੰਨਿਆਂ ਦੇ ਖੇਤਾਂ ਨੂੰ ਸਿੱਖ ਪਾਸੋਂ ਦਵਾਕੇ ਸਾਰਿਆਂ ਨੂੰ ਤਮਾਸ਼ਾ ਦਿਖਯਾ, ਫੇਰ ਕੜਾਹ ਪ੍ਰਸ਼ਾਦ ਅਤੇ ਦੇਗਾਂ ਤਿਆਰ ਕਰਕੇ ਮੁਸਲਮਾਨ ਪਾਤਸ਼ਾਹ, ਸ਼ਾਹਜ਼ਾਦਿਆਂ ਅਤੇ ਅਮੀਰ ਵਜ਼ੀਰ ਨੂੰ ਸਿੱਖ ਦੇ ਉਸ ਅਦੁਤੀ ਗੁਣ ਦਾ ਝਾਕਾ ਵਖਇਆ ਕਿ ਜਿਸ ਦੀ ਤੁਫੈਲ ਸਿੱਖ ਅੱਜ ਤੱਕ ਥੋੜਾ ਬਹੁਤ ਬਚੇ ਰਹੇ ਹਨ। ਅਰਥਾਤ ਸਿੱਖ ਦੇ ਸਰਦਾਰ ਵਰ ਦੇ ਬਣੇ ਹੋਏ ਸਨ,ਅਤੇ ਵਰਤਾਉਣ ਲੱਠਮਾਂ ਓਹ ਹਰੇਕ ਸਿੱਖ ਨੂੰ ਇਸ ਪਰ ਅਤੇ ਪ੍ਰੇਮ ਨਾਲ ਹਰੇਕ ਚੀਜ਼ ਛਕਉ ਦੇ ਸਨ ਕਿ ਆਪਣੇ ਖਾਣ ਵਾਸਤੇ ਕੁਝ ਬਚਾਈ ਰੱਖਣ ਦੀ ਰਤਾ ਵੀ ਪ੍ਰਵਾਹ ਨਹੀਂ ਕਰਦੇ ਸਨ । ਸਿੱਖਾਂ ਦੀ ਸੋਭਾ ਅਤੇ ਉਪਮਾਂ ਪਾਤਸ਼ਾਹੀ ਮਹਿਲਾ ਵਿਚ ਵੀ ਪਹੁੰਚ ਗਈ । ਬੇਗਮਾਂ ਨੂੰ ਵੀ ਦਰਸ਼ਨ ਕਉਣ ਵਾਸਤੇ ਪੰਜਾਂ ਤਕ ਸਿੰਘਣੀਆਂ ਨੂੰ ਮਰਦਾਵੀਆਂ ਪੁਸ਼ਾਕਾਂ ਪੁਆਕੇ ਸਰਦਾਰ ਬਣਾਕੇ ਅਤੇ ਪੰਜਾਂ ਨੂੰ ਇਸੇਤੀਆ ਵਾਲੀ ਪੁਸ਼ਾਕ ਵਿਚ ਮਹਿਲ ਦੇ ਅੰਦਰ ਭੇਜਿਆ ਗਿਆ । ਬੇਗਮਾਂ ਨੇ ਉਹਨਾਂ ਦਾ ਵੱਡਾ ਆਦਰ ਸਤਕਾਰ ਕੀਤਾ। ਪਹਿਲਾਂ ਮਰਦ ਬਰੀਅi ਸਿੰਘਣੀਆਂ ਦੀਆਂ ਗੱਲਾਂ ਸੁਣੀਆਂ ਅਤੇ ਉਹਨਾਂ ਨੂੰ