ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/38

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(੩੨) ਸਾਤ ਵੇਲਇਤ ਕੋਰ ਹੁਤੇ ਤੁਮ ਹੀ ਪਤਸ਼ਾਹੈ । ਕਹਯੋ ਪੰਥ ਵਹ ਕੌਨ ਬਾਤ ਜੋ ਹਮ ਮੇਂ ਨੈਹੈ? ਬੋਲਯੋ ਦੀਨਾ ਬੇਗ ਕਹਿਤ ਹਮ ਰਹਿਤ ਡਰੇ ਹੈਂ। ਮਤ ਕਿਤੇ ਕੋਉ ਨਿਹੰਗਸਿੰਘਸੁਨ ਮੋਹਿਕਟ ਡਰੈ । ਕਹਯੋ ਪੰਥ ਬੇਸ਼ਕ ਕਹੋ ਤੁਮ ਕੋਇ ਨ ਮਰੈ ॥ ਦੀਨਬੇਰ ਕਹਿ ਗੁਣ ਬੇਅੰਤ ਜਨੋਂ ਹੈਂ ਤੁਮ ਮਾਹੀ, ਬਇਤਫ਼ਾਕੀਐਬ ਬਡੋ fਬਕ ਆਂਹਿ ਮਹਾਂ ਹੀ। ਜਿਸਨੇ ਸਭ ਗੁਣ ਰਖੇ ਢਾਪ ਫਲ ਪਕਨ ਨ ਦੈਹੈ, ਏਕ ਦੁਤੀ ਕੇ ਹੁਕਮ ਬੀਰ ਸਿੰਘ ਰਹਿਨ ਨਚੈ ਹੈ। ਇਕ ੨ ਬਨਿਓ ਚਹਿਤ ਪਾਤਸ਼ਾਹ ਸੰਘ ਸੁਤੰਤ, ਅੱਗ ਤੁਮਰਾ ਸ਼ੇਰ ਪਛਾ ਸੁਆਰਨ ਕਾ ਤੰਤਰ । ਅੱਗੋਂ ਜੀਤ ਮਲਕ ਨਾਹਿ ਪੀਛੇ ਸੰਭਾਰਤ, ਰਾਜਨੀਤ ਕੀ ਰੀਤ ਦਾਉ ਉ ਨਾਹੀ ਵਿਚਾਰਤ। ਫਿਰਤ ਲੁਟੇਰੇ ਬਨੇ ਧਾੜਵੀ ਦਿਵਸ ਬਤੋ ਹੋ, ਰਜਧਾਨੀ ਰਚ ਏਕ ਨਿਰਪ ਨਿਜ ਨਾfਹ ਥਪੈ ਹੋ । ਅਪਮੈਂ ਬੀ ਲਰਤ ਕਰਤ ਇਕ ਪਲਭਾਰਥ, ਏਕ ਇਕਾਯਤ ਬਿਨਾਂ ਲਾਖਣ ਲਖੋ ਅਕਾਰਥ ਨੂੰ ਹਾਏ ਬੇਇਤਫ਼ਕੀਵੈਰੀ ਵੀ ਮੰਨਦੇਹਨ ਕਿ ਸਿੱਖ ਹੋਰ ਤਾਂ ਹਰ ਤਰਾਂ ਪੂਰਨੇ ਹਨ ਪਰ ਇਨ੍ਹਾਂ ਵਿੱਚ ਇਤਫ਼ਾਕ ਨਹੀਂ। ਕਾਸ਼ ! ਸਿੱਖ ਹੁਣ ਹੀ ਇਤਫ਼ਾਕ ਦੀ ਬਰਕਤ ਨੂੰ ਪਛਾਨਣ ! | ਪਾਤਸ਼ਾਹ, ਸ਼ਾਹਜ਼ਾਦੇ ਅਤੇ ਕੁਲ ਅਮੀਰ ਵਜ਼ੀਰ ਸਿੱਖi ਦੀ ਸਭਾ, ਓਹਨਾਂ ਦੀ ਮਿੱਠੀ ਗੱਲ ਬਾਤ ਅਤੇ