ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/28

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(੨੨) ਵੀ ਕਦੇ ਕਦਾਈਂ ਵੇ ਮਾਰ ਹੀ ਜਾਂਦੇ ਸਨ, ਪਰ ਅਸਲ ਵਿਚ ਪੰਜਾਬ ਦੀ ਲਗ ਭਗ ਸਾਰੀ ਧਤੀ ਸਿੱਖਾਂ ਨੇ ਮੱਲੀ ਹੋਈ ਸੀ । ਸਿੱਖ ਸਦਾਰ ਛੋਟੇ ੨ ਇਲਾਕੇ ਸਾਂਭ ਕੇ ਆਪਣੇ ਖਿਆਲਵਿਚ ਸਾਰੀ ਦੁਨੀਆਂ ਦੇ ਮਾਲਕ ਬਣੀ ਬੈਠੇ ਸਨ, ਕਿਉਕਿ ਜੇ ਅਜਿਹਾ ਨਾਂ ਹੁੰਦਾ ਤਾਂ ਉਸ ਸਮੇਂ ਵਿਚ ਸਿਖਾਂ ਦਾ ਇਕ ਜਾਨ ਕੇ ਸਾਰੇ ਦੇਸ ਉੱਤੇ ਪਸਰ ਜਾਣਾ ਕੋਈ ਕਠਨ ਗਲ ਨਹੀਂ ਸੀ । ਅਟਕ ਤੋਂ ਲੈਕੇ ਜਮਨਾਂ ਤਕ ਸਾਰਾ ਇਲਾਕਾ ਸਿੱਖਾਂ ਨੇ ਸਾਂਭਿਆ ਹੋਇਆ ਸੀ। ਏਹੋ ਸਮਾਂ ਸੀ ਜਦ ਕਿ ਸੰਮਤ ੧੮੩੬ ਬਿਕ੍ਰਮੀ ਵਿਚ ਸ਼ੇਰਿ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੇ ਜਨਮ ਲਿਆ ਅਤੇ ਏਹੋ ਜ਼ਮਾਨਾ ਸੀ ਜਦ ਕਿ ਸੰਮਤ੧੮੪੪ਬਦੁਮੀ ਵਿਚ ਸਾਡੇ ਸੰਗ ਦੀ ਮੁਖ ਕਾਰਕ ਰਣਜੀਤ ਕੌਰ ਨੇ ਇਕ ਪੇਮੀ ਅਤੇ ਸਤਿਗੁਰੂ ਦੇ ਸਰਧਾਲੂ ਸਿੱਖ ਪ੍ਰਤਾਪ ਸਿੰਘ ਦੇ ਘਰ ਜਨਮ ਧਾਰਿਆ । ਸਿੱਖਾਂ ਦੇ ਅੰਦਰ ਜੰਗ ਦੀ ਚਾਹ ਅਤੇ ਜੰਗ ਦੇ ਅੰਦਰ ਬਹਾਦਰੀਆਂ ਵਖਾਉਣ ਦੀ ਵਡਿਆਈ ਪ੍ਰਾਪਤ ਕਰਨ ਦੀ ਉਮੰਗ ਐਨੇ ਜ਼ੋਰ ਵਿੱਚ ਸੀ ਕਿ ਤਪ ਸਿੰਘ ਨੇ ਆਪਣੀ ਸਪਤੀ ਦਾ ਨਾਮ ਵੱਡੇ ਪਿਆਰ ਅਤੇ ਚਾਹਨਾ ਭਰੇ ਮਨ ਨਾਲ ਰਣਜੀਤ ਕੌਰ ਰੱਖਿਆ । ਰਣਜੀਤ ਕੌਰ ਸੰਤਾ ਦੀ ਪਤਲੀ ਸੀ, ਓਸਦਾ ਇੱਕ ਇੱਕ ਅੰਗ ਸੱਚੇ ਵਿੱਚ ਢਲਿਆਂ ਹੋਇਆ ਸੀ, ਆਪਣੇ ਮਾਤਾ ਪਿਤਾ ਦੋ ਸਿੱਖੀ ਸੱਚ ਵਿੱਚ ਵਲੀ ਹੋਈ ਹੋਣ ਦੇ ਕਾਰਨ ਉਹ ਛੇ ਵਰੇ ਦੀ ਬਾਲੀ ਉਮਰ ਵਿੱਚ ਹੀ ਬਣੀ ਦੀ ਜ਼ੋਰ ਪ ਸਿੰਘ ਨੂੰ 'ਗ ਐਨੇ ਦਾ ਨਾਮ ਵੱਡੇ