ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/27

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਦੇ ਅਵਸ ਸਮੇਂ ਹੋਈ ਪੰਜ ਵਾਰ ਚੰਨ ਨਾਲਤੀ (੨੧,. ਦੇ ਅਰਪਣ ਕਰਨ ਦਾ ਇਕਰਾਰ ਕਰਨਾ ਪਿਆ। ਏਸੇ ਸਮੇਂ ਵਿਚ ਅੰਗੁਰਾਂ ਦੀ ਸੁਲਤਾਨ ਟੀਪੂ ਨਾਲ ਸ਼ੋਖ਼ਤ ਲੜਾਈ ਹੋਈ ਜਿਸਨੂੰ ਮੈਸੂਰ ਦੀ ਤੀਜੀ ਲੜਾਈ ਆਖਦੇ ਹਨ । ਏਸ ਲੜਾਈ ਵਿਚ ਅੰਗੇਜ਼ਾਂ ਨੇ ਨਜ਼ਮ ਹੈਦਰਾਬਾਦ ਤੇ ਚਹੁਦਿਆਂ ਨੂੰ ਆਪਣੇ ਨਾਲ ਰੀਢ ਕੇ ਬਹਾਦਰ ਤੇ ਲੜਾਕੇ 'ਟੀਪੂ ਨੂੰ ਅਜੇਹੀ ਸਖਤ ਹੋਰ ਦਿੱਤੀ ਕਿ ਉਹ ਵਿਚਾਰਾ ਮੜੇ ਨਾਂ ਉਠ ਸਕਿਆ । ਏਹਨਾਂ ਦਿਨਾਂ ਵਿਚ ਹੀ ਹਿੰਦੁਸਤਾਨ ਉੱਤੇ ਰਾਜ ਕਰਨ ਵਾਸਤੇ ਵਲੈਤ ਵਿਚ ਪਟਸ ਇੰਡੀਆਂ ਬਿੱਲ ਪਾਸ ਹੋਇਆ ਅਤੇ ਹਿੰਦੁਸਤਾਨ ਦੇ ਰਾਜ ਪ੍ਰਬੰਧ ਸ਼ਹਿਨ ਸ਼ਹ ਦੇ ੧ ਵਰ ਅਤੇ ੬ ਮੈਂਬਰਾਂ ਦੀ ਕਮੇਟੀ ਦੇ ਹੱਥ ਵਿਚ ਦਿਤਾ ਗਿਆ । ਏਸ ਸਮੇਂ ਦੱਖਣ ਅਤੇ ਪੂਰਬ ਵੱਲ ਅੰਗਜੀ , ਚਾਚ ਦਾ ਚੰਦੂਮਾਂ ਦੇ ਹੋ ਕੇ ਦਿਨੋਂ ਦਿਨ ਵਾਈਆਂ ਕਲਾਂ ਵਾਲਾ ਹੁੰਦਾ ਜਾ ਰਿਹਾ ਸੀ ਜੋ ਅੰਤ ਪੰਜਾਬ ਦੇ ਅੰਗਲੀ ਇਲਾਕੇ ਵਿਚ ਸ਼ਾਮਲ ਹੋਣ ਦੇ ਦਿਨ ਸੋਲ ਕਲਾ ਸੰਪੂਰਨ ਹੋ ਗਿਆ । ਏਹ ਤਾਂ ਸੀ ਪੁਰਬ ਅਤੇ ਦੱਖਣ ਦਾ ਹਲ, ਪਚ ਉਧਰ ਪੰਜਾਬ ਵਿਚ ਪੰਜਾਬ ਦੇ ਸ਼ੇਰ ਸਮਃ ਦਾ ਬੋਲ ਬਾਲਾ ਸੀ। ਭਾਵੇਂ ਪੰਜਾਬ ਦੀ ਧਰਤੀ 'ਗਰੀਬ ਦੀ ਜੋਰ ਜਣੇ ਖਣੇ ਦੀ ਭਾਬੀ ਬਣੀ ਹੋਈ ਸੀ, ਕਿਉਂਕਿ ਪੰਜਾਬ ਦਾ ਕੋਈ ਇਕ ਖਾਸ ਹਾਕਮ ਨੀਯਤ ਨਾਂ ਹੋਣ ਕਰਕੇ ਦਿੱਲੀ ਦਾ ਨਾਮ ਮਤ ਮੁਸਲਮਾਨ ੫ਤਸ਼ਾਹ ਆਲਮ ਸ਼ਾਹ ਬੋਸਨੂੰ ਆਪਣੀ ਸਮਝਦਾ ਸੀ,ਕਬਲ ਦਾ ਪਠਾਣ ਜ਼ਮੀਨ ਸ਼ਾਹ ਏਸ ਨੂੰ ਆਪਣੇ ਤਾਏ ਜਾਣਦਾ ਸੀ, ਅਤੇ ਮਰਦੇ