ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/214

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੨੦੮) ਅਪਨਾ ਹੋਚਾਹੇ ਪਰਾਇਆ, ਪਪੀਹੋਜਾਮੁ ਨਿਰਾਇਆ, ਤੇਰੀ ਸ਼ਰਨ ਜੋ ਆਇਆ, ਹੋਈ ਓਸਦੀ ਕੱਲਯਾਨ ਹੈ। ਸਾਨੂੰ ਵੀ ਦੇਹ ਅਸੀਸ ਤਾਂ,ਹੇ ਕੋਮ ਸੰਦੇ ਈਸ਼ ! ਤਾਂ, ਤੇਰਚਰਨ ਤੇ ਸੀਸਤਾਂ,ਹਰਿਚਰਨਦਾਕੁਰਬਾਨ ਹੈ । · -- -- ਸ਼ਾਬਾਸ਼ੇ, ਸ਼ਾਬਾਸ਼, ਸ਼ਾਬਾਸ਼, " ਪਰੇ ਪਾਠਕ !ਸਾਨੂੰ ਪੂਰਨ ਨਿਸਚਾ ਹੈ ਕਿ ਆਪ ਏਸ ਪੁਸਤਕ ਨੂੰ ਪੜ੍ਹਕੇ ਪ੍ਰਸੰਨ ਹੋ ਕੇ ਕਰਤ ਦੀ ਮੇਹਨਤ ਦੇ ਬਦਲੇ ਓਸਨੂੰ ਸ਼ਾਬਾਸ਼” ਆਖ ਰਹੇ ਹੋਵੋਗੇ, ਪਰ ਜੇਕਰ ਆਪ, ਏਸ ਤੋਂ ਵੀ ਚੰਗਆਂ ਚੰਗੀਆਂ ਪੁਸਤਕਾਂ ਪੜ੍ਹਨੀਆਂ ਚਹੋ ਅਤੇ ਕਾਰਡ ਭੇਜ ਕੇ ਆਪਣਾ ਨਾਮ ਪੱਕੇ ਗਾਹਕਾਂ ਵਿੱਚ ਦਰਜ ਕਰ ਲਓ ਤਾਂ ਅਸੀ ਵੀ ਆਪ ਨੂੰ ਕਹਾਂਗੇ ਕਿ ਸ਼ਾਬਾਸ਼ ! ਤੁਸਾਂ ਸਾਡੇ ਪੰਜਾਬੀ ਪਰ ਦੇ ਮਹਾਨ ਕਾਰਜ ਵਿੱਚ ਨਿੱਗਰ ਸਹਾਇਤਾ ਦਿੱਤੀ ਹੈ । ਪੱਕੇ ਗਾਹਕ ਨੂੰ ਹਰ ਪੁਸਤਕ ਦੇ ਮੁੱਲ ਵਿੱਚ =) ਰਿਐਤ ਹੁੰਦੀ ਹੈ ਪੇਸ਼ਗੀ ਕੁਝ ਨਹੀਂ ਦੇਣਾ ਪੈਂਦਾ, ਘਰ ਬੇ ਨੇ ਬਿਠਾਏ ਚੰਪੀਅਤਾਂ ਚੰਗੀਆਂ ਨਵੀਆਂ ਪੁਸਤਕਾਂ ਪਹੁੰਚਦੀਆਂ ਰਹਿੰਦੀਆਂ ਹਨ, ਆਰਡਰਾਂ ਵਿੱਚ ਰਿਐਤ ਮਿਲਦੀ ਹੈ ਅਤੇ ਹੋਰ ਵੀ ਕਈ ਇਨਾਮ ਦਿੱਤੇ ਜਾਂਦੇ ਹਨ | ਮੈਨੇਜਰ-ਦੀ ਅਕਾਲ ਏਜੰਸੀ, ਅੰਮ੍ਰਿਤਸਰ