ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/213

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(੨੦2 ) ਮਾਰਨਾ ਕੁੱਦਣਾ) (ਝਾਕੀ ਤੀਜੀ) (ਸੰਗਤ ਦੇ ਵਿਚਕਾਰ ਗੁਰੂ ਸ਼ਸ਼ੋਭਤਨ, ਅਨੂਪ ਕੌਰ ਹੱਥ ਜੋੜਕੇਸਰ ਨਿਵਾਈ ਖੜੀ ਬੇਨਤੀਆਂ ਕਰ ਰਹੀ ਹੈ ) ਅਨੂਪ ਕੌਰਹੇ 'ਗੁਰੂ ਸੱਚੇ ! ਰੱਖ ਲੈ ! ਹੁਣ ਰੱਖ, ਮੈਨੂੰ ਤਾਰ ਲੈ । ਮੈਂ ਸ਼ਰਨ ਢੱਠੀ ਆਣ ਮੈਨੂੰ ਬਖਸ਼ ਬਖਸ਼ਨਹਾਰ ਲੈ । ਮੈਂ ਨੀਚਣੀ, ਮੈਂ ਪਾਪਣੀ,ਜਾਤੀ ਨ ਕੀਮਤ ਆਪ ਦੀ । ਮੇਰੇ ਉਦਾਲੇ ਬਲ ਰਹੀ ਹੈ ਹਾਇ ਅਗਨੀ ਪਾਪ ਦੀ । ਹੇ ਪਾਪ ਖੰਡਨ ! ਦੁਖ ਭੰਜਨ ! ਦਰਦ ਮੇਰੇ ਕੱਟ ਦੇਹ । ਏਹ ਮੈਲ ਪ੫i ਵਾਲੜੀ ਮੈਂ ਅੰਦਰੋਂ ਕਢ ਸੱਟ ਦੇਹ ! ਹੈ ਸਤਿਗੁਰੁ ! ਕਲਜੁਗ ਦੇ ਤਾਰਕ ਆਪ ਹੋਹਾਂਆਪਹੋ । ਚਾ ਕਰੋ ਕਿ ਨਜ਼ਰ ਮੈਂ ਵਲ, ਦੁਰ ਮੇਰਾ ਤਾਪ ਹੋ । | ਗੁ_ -(ਮੁ ਸ ਕਰਕੇ) ਬੀਬੀ ! ਸੱਚੀ ਸਰਕਾਰ ਸਭਦੇ ਲਈ ਬਖਸ਼ਨਹਾਰ ਹੈ । ਜੋ ਸ਼ਰਨ ਆਵੇ ਬਖਸ਼ ਦਾ ਉਸ ਸੱਚ ਕਰਤਾਰ ਹੈ, ਜੇ ੫੫ ਤਜ ਤੂੰ ਪਕੜ ਅਸ਼ੁਭ ਕਰਮਭਗਤੀ ਦਾਹੈ । ਤਾਂ ਸਮਝ { ਏ ਥੇ “ਮਨ ਤੇ ਅੱਗੇ ਤਿਰੀ ਕੱਲਯਾਨ ਹੈ। | ਕਵੀ ਦੀ ਬੇਨਤੀ ਵਾਹ ਵਾਹ' ਕਦੇ ਮਲਕਾ ਸਿੱਖ ਕੌਮਸੰਦੇ ਖਾਲਕ! ਦੀਨਾਂ ਤੇ ਦੁਖੀਆਂ ਪਲਕਾ! ਵਾਹ ਧੰਨਤੇਰੀ ਸ਼ਾਨ ਹੈ ! ਤੇਰਾ ਚਲਨ ਤੇ ਬੀਰਤਾ, ਤੇਰੀ ਸfਹਨ ਤੇ ਸੀਲਤਾ, ਤੇਰੀ ਏਹ ਉਚ ਗੰਭੀਰਤਾ,ਤੇਰੇ ਸਿੱਖਾਂ ਲਈਮਾਨ ਹੈ ।