ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/211

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੨੫ ) ਮੈਂ ਪ੍ਰੇਮ ਵੱਸ ਬੇਵੱਸ ਹਾਂ ਜਾਣਾਂ ਨ ਕੀ ਹੈ ਹੋ ਰਿਹਾ । · ਚੜ ਸਿਰੇ ਮੇਰੇ ਮ’ ਮੇਰੀ ਅਕਲ ਸਭ ਹੈ ਖੋ ਰਿਹਾ । ਲੋਕਾਂ ਨੇ ਕਹਿੰਦੇ ਆਪ ਤੋਂ ਖਾਲੀ ਨ ਕੋਈ ਜਾਂਵਦਾ । ਜੋ ਸ਼ਰਨ ਅਵੇਂ ਆਪ ਦੀ,ਮੁੰਹ ਮੰਗਿਆ ਫਲ ਪਾਂਵਦਾ । ਹੋ ਤੁਸੀ ਪੰਜ ਉਪਕਾਰ ਦੇ ਉਪਕਾਰ ਮੈਂ ਪਰ ਵੀ ਕਰੋ । ਮੈ ਪੇਮ ਕੱਠੀ ਬਿਰਹਣੀ ਨੂੰ ਆਪਣੀ ਦਾਸੀ ਕਰੋ । , ਗੁਰੂ - . ਹੋਸ਼ ਕਰ ਬੀਬੀ ! ਤੂੰ ਹੈਂ ਨਾਨਕ ਗੁਰੂ ਦੀ ਸਿੱਖਣੀ । ਜੋ ਚਾਹੁੰਦੀ ਤੂੰ, ਕਦੀ ਚਾਹ ਸਕਦੀ ਹੈ ਕੋਈ ਸਿੱਖਣੀ? ਸ਼ੋਕ ! ਐਸੀ ਕਾਮਨਾ ਕਰਦੀ ਨ ਤੂੰ ਸ਼ਰਮਾਂਵਦੀ । ਸਿੱਖੀ ਤ ਤੂੰ ਧਰ ਕੇ ਕਾਲੰਕ ਕਿਉਂ ਹੈ ਲਵਦੀ? ਤੇਰੀ ਏਹ ਮੰਦੀ ਕਾਮਨਾ ਪੂਰੀ ਕਦੇ ਨਾਂ ਹੋਵ ਸੀ । ਜੋ ਧਾਰ ਸਿੱਖੀ ਪਪ ਚਿਤਵੇ, ਅੰਤ ਵਲ ਚ ਵਸੀ । | ਅਨੂਪ ਕੌਰਪੱਥਰ ਦਿਲਾਂ ਤੇ ਰਿਦੇ ਵਿੱਚ ਕੀ ਮੁਲ ਨਹੀਂ ਤਰਸਹੈ? ਵਿੱਚ ਬਿਰਹੋਂ ਮੈਨੂੰ ਲਛਦੀ ਨੂੰ ਬੀਤ ਚੁਕਾ ਬਚਨ ਹੈ । ਮੇਰੀ ਜੁਆਨੀ, ਹੁਸਨ,ਬਿਨਤ, ਦੇਖ ! ਰੱਬਦੇ ਵਾਸਤੇ ! ਕਰ ਨਾਂਹ ਹਾਇ ! ਫੇਰ ਨਾਹੀਂ ਛੁਰੀ ਮੈਡੀ ਆਸ ਤੇ । ਸ੍ਰੀ ਗੁਰੂ ਜੀ ਸੁਧ ਜਬ ਤੇ ਹਮ ਧਰੀ ਬਚਨ ਗੁਰ ਦਏ ਹਮਾਰੇ । ਪੂਤ ਇਹ ਪਨ ਤੋਹਿ ਨ ਜਬ ਲਗੁ ਘਟ ਥਾਰੇ । ਨਿਜ ਨਾਰੀ ਕੇ ਸਾਥ ਨੇਹੁ ਤੁਮ ਨਿਤ ਬਢੈਯਹੁ 1 ਪੰਚ ਨੰਗੇ ਕੀ ਸੇਜ ਭੁਲ ਸੁਪਨੇ ਨੂੰ ਨ ਜੈਯਹੁ ਅਨੂਪ ਕੌਰ ਮੈਂ ਪਰ ਨਹੀਂ ਮੈਂ ਆਪ ਦੀ ਬਲੀ ਹਾਂ ਦੁਸੀ ਸਾਂ