ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/200

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੯੪) ਹੁਣ ਵੀ ਜੇਕਰ ਲੋੜ ਹੈ, ਹਾਜ਼ਰ ਖੜੇ ਤਿਆਰ । ਹੁਕਮ ਆਪ ਦਾ ਪਾਈਏ, ਤਨ ਮਨ ਦਈਏ ਵਾਰੇ । ਦੋ ਛੋਟੇ ਸਾਹਿਬਜ਼ ਦੇ [ਨਿਕੇ ਨਿਕੇ ਹਥ ਜੋਸ਼ਕੇ ਤੇ ਕਰ ਨਿਵ ਕੇ} . ਹੇ ਸਤਗੁਰੁ ! ਕੀ ਆਖੀਏ ? ਹੋ ਜਾਨ ਸਾਡੀ ਨਿੱਕੜੀ ਕਿਵ ਬਨੈ ਕਰੀਏ? ਪਤਾ ਨਾਂ,ਬੋਲੀ ਹੈ ਸਾਡੀ ਫੱਕ ਵੀ। ਪਰ ਦਰਦ ਕੌਮੀ, ਜੋ ਕੌਮੀ, ਹੈ ਉਬਾਲਾ ਮਾਰਦਾ ਨਿੱਕੇ ਹਾਂ ਤਾਂ ਵੀ ਸੇਵ ਕਰੀਏ, ਚਾਉ ਹੈ ਚਿੱਤ ਧਾਰਦਾ । ਸਿਖ ਕੌਮ ਸੰਦੀ ਨੀਂਹ ਅੰਦਰ, ਅਸਾਂ ਦੇਹਾਂ ਨਿੱਕੀਆਂ ਨਾਜ਼ਕ ਤੇ ਕੋਮਲ,ਹੇ ਗੁਰੁ !ਸਨ ਨਾਲ ਖੁਸ਼ੀਆਂਕੀਆਂ ਕੀ ਅਜੇ ਵੀ ਨੀਂਹ ਕੌਮ ਦੀ ਚ ਹੋ ਗਈ ਕਮਜ਼ੋਰ ਹੈ ? ਹਜ਼ਰ ਖਲੇਦਿਓ ਨੀਹ ਤਲੇ,ਜੇ ਪੰਥ ਤਾਈਲੋੜ ਹੈ? ਨਿੱਕੇ ਹਾਂ ਨਿਰਬਲ, ਤੀਰ ਤੇਗਾਂ ਚੱਕਦੋਂ ਲਾਚਾਰ ਹਾਂ, ਪਰ, ਕੌਮ ਦੀ ਨੀਹ ਦੇ ਤਲੇ ਸਿਰ ਦੇਣ ਨੂੰ ਤਈਆਰ ਭਾਈ ਮਨੀ ਸਿੰਘ {ਸਨੇ ਹਥ ਜੋੜ ਕੇ] ਜਾਨੋਂ ਪਿਆਰੇ ਗੁਰੁ ਜੀ , ਸਣ ਸਿੱਖਾਂ ਦਾ ਹਾਲ । ਏਸ ਨਿਮਾਣੇ ਦਾਸ ਦਾ ਕੰਬਿਆ ਇਕ ਇਕ ਵਾਲ, ਟੋਟਾ ਪੈ ਗਿਆ ਪੰਥ ਨੂੰ ਸਿਦਕੋ ਹੋ ਕੇ ਹੀਨ ! ਦੇਖ ਦਾ ਮੈਂ ਤੜਫ਼ਦਾ fਜਉ ਮਛਲ ਬਿਨ ਮੀਨ । ਜਿਉ ਮਛਲੀ ਬਿਨ ਮੀਨ ਤੜਫ ਕੇ ਪਹਿਲੀ ਵਾਰੀ, ਸੀਗ 'ਕਇਆ ਅੰਗ ਅੰਗ ਮੈਂ ਨਲ ਕਰੀ। ਹੁਣ ਵੀ ਜੇ ਹੈ ਲੋੜ, ਚੀਜ਼ ਕੀ, ਇਕ ਇਕ ਪੋਦਾ? ਇਕ ਇਕ ਪੋਟਾ ਕੱਟ ਕਰਵਾ ਸੌ ਸੌ ਟੋਟਾ। ਤਿਆਰ ਖੜਾ ਏਹ ਦਾਸ ਹੈ, ਅਤੇ ਹੁਕਮ ਦੀ ਦੇਰ । ਹੁਕਮ ਦਿਓ ਗੁਰ ! ਆਪਣਾ ਹੱਥ ਸਿਰੇ ਤੇ ਫੇਰ ।