ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/199

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੯੩ ). ਚਲੀ ਮੁਕਤੇ-[ਸਨਿਮ ਹਥ ਜੋੜਕੇ . . ਨੀਚੋਂ ਕਰਦੇ ਉਚ ਹੋ, ਦੁਖੀਆਂ . ਪਾਲਣਹਾਰ ॥ ਨਿਰਧਰਿਆਂ ਦੀ ਟੇਕ ਹੋ, ਹੇ, ਸਤਗੁਰ ਦਾਤਾਰ : : ਕੀਟ ਦੇ ਸਮਾਨ ਸਾਨੂੰ ਆਂਵਦੀ ਹੈ ਰੀਸ ਗਰੋ ! | ਹਾਲ ਸੁਣ ਪੰਥ ਦਾ ਕਲੇਜਾ ਹੋਯਾ ਛਾਨਣੀ । ਅਸਾਂ ਦੀ ਔਲਾਦ ਸਿੱਖ ਕੌਮ ਦੀ ਹੈ ਦਸ਼ਾ ਮਾੜ, | ਸਾਨੂੰ ਇੱਥੇ ਯੋਗ ਨਾਂ ਅਨੰਦ ਮੌਜ ਮਾਨਣੀ । ਦੇਖ ਕੋਮ ਤੰਗ, ਅਸਾਂ ਤੀਰ ਤੇ ਤੁਫੰਗ ਨਾਲ, ਅੰਗ ਅੰਗ · ਅਪਣਾ ਕਰਾਇਆ ਹੋਸੀ ਛਾਨਣੀ । ਹੁਣ ਫੇਰ ਸੰਗ ਸੰਗ ਮੰਗਦੇ ਹਾਂ ਆਗੜਾ ਜੀ! ਬੇਨਤੀ ਏਹ ਸਾਡੀ ਤੁਛ, ਵੱਡੀ ਕਰ ਜਾਨਣੀ । ਲੋੜ ਹੈ ਜੇ ਪੰਥ ਨੂੰ, ਹੁਕਮ ਆਪ ਦਾ ਮਨ | ਦੌਲਤ ਧਨ ਕੀ ਚੀਜ਼ ਹੈ? ਵਾਰ ਦਈਏ ਜਿੰਦ ਜਾਨ। ਦੋ ਵੱਡੇ ਸਾਹਿਬਜਾਦੇ ਹਥ ਜੋਸ਼ ਤੇ ਚਰਨਾ ਤੇ ਸੀਸ ਨਿਵਾ ਕੇ} ਹੈ ਸਤਗੁਰ । ਹੇ ਪਿਤਾ ਜੀ ! ਅਸੀ ਆਪ ਦੇ ਪਤ} ਲੋਕ · ੫ਈ ਨਾਂ ਨਿੱਤਰੇ, ਕਾਹਦੇ ਅਸੀ ਸਪੁਤ ? ਜਿੰਦ ਜਾਨ ਆਪਦੀ, ਏਹ ਤਨ, ਮਨ ਅਪਦਾ ਹੈ, ਸਿੱਖ ਪੰਥ ਆਪ ਦਾ ਤੇ ਅਸੀ ਥਾਰੇ ਬੱਚੜੇ । ਪੰਥ ਸੰਦਾ ਹਾਲ ਸੁਣ, ਨੈਣੋਂ ਨੀਰ ਚੱਲ ਪਿਆ, ਰਿਦੇ ਵਿਚ ਜੋਸ਼ ਸੰਦੇ ਕੁ ਬੜ ਨੇ ਮੱਚੜੇ । ਤੀਆਂ ਸੀ ਹੀ ਅਸਾਂ ਤੀਰਾਂ ਤਲਵਾਰ ਅੱਗੇ, ਆਉਦੇ ਸੀ ਲੱਖ ਵੈਰੀ ਖਾਣ ਸਾਨੂੰ ਕੱਚੜੇ । ਤੋਪਾਂ ਤੇ ਬੰਦੂਕਾਂ ਮੋੜ ਸੱਕੀਆਂ ਨਾਂ ਮੂੰਹ ਅਸਾਡਾ, ਬਲਸਾ ਆਪ ਦਾ ਏਹ ਹੰਸੀ ਗੁਰੂ ਸੱਚੜੇ ,