ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/197

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(੧੯੧) ਸਿੱਖੀ ਰੱਬ ਦੀ ਤਈ 'ਫੈਲਆ ਸੀ । ਲਹੂ ਆਪਣੇ ਨਾਲ ਸਰਸਬਜ਼ ਕੀਤt, ਬੁਟੀ ਗੁਰੁ ਨਾਨਕ ਜੇਹੜਾ ਲਾਇਆ ਸੀ ! ਧਰਮ ਹੀਨ ਤੇ ਪਾਪ ਵਿਚ ਲੀਨ ਹੈਸਨ, ਬੱਦਲ ਸ਼ੁਲਮ, ਲੋਕਾਂ ਸਿਰ ਤੇ ਛਾਇਆ ਸੀ । ਤੁਸਾਂ ਜਾਨ ਵਾਰੀ ਕੀਤੇ ਦੁਰ ਦੁਖੜੇ, ਡਾਵਾ ਤੁਸਾਂ ਉਪਕਾਰ ਕਮਇਆਂ ਸੀ । ਐਪਰ ਪਿਆਰਿਓ ! ਤੁਸੀ ਹੁਣ ਦੇਖਦੇ ਹੋ ? ਹੈ ਔਲਾਦ ਥਾਡੀ ਕੇਹੜੇ ਹਾਲ ਅੰਦਰ ? ਜੇਹੜੇ ਜਾਲ ਵਿੱਚੋਂ ਅਸਾਂ ਕੱਢਿਆ ਸੀ, ਫਸਦੀ ਜਾਂਦੀ ਹੈ ਓਸੇ ਜਲ ਅੰਦਰ ਹਾਇ ਸ਼ੋਕ ! ਹੈ ਓਸ ਦੀ ਦਸ਼ਾ ਭੈੜੀ, ਸਿੱਖੀ ਬਹੁਤ ਡਿੱਗੀ ਥੋਡੇ ਸਾਲ ਅੰਦਰ । ਅਪੋ ਧਾਪ, ਦਿਖਾਵੇ ਦਾ ਕੰਮ ਬਹੁਤ ਰਿਹਾ ਬਹੁਤ ਥੋੜਾ ਸਿੱਖੀ ਖਲ ਅੰਦਰ । ਗਿਣਤੀ ਵਧੀ ਕਿਸ ਕੰਮ ਹੈ ਕੌਮ ਸੰਦੀ ? ਰਹੇ ਬਹੁਤ ਥੋੜੇ ਕੌਮੀ ਦਰਦ ਵਾਲੇ । ਕੋਈ ਕੋਈ ਦਿੱਸਣ ਕੌਮ ਅਪਣੀ ਦੀ, ਭਰਨ ਦਸ਼ਾ ਉਤੇ ਆਹਾ ਸਰਦ ਵਲੇ । ਲਲੀ ਧਰਮ ਦੇ ਜੋਸ਼ ਦੀ ਲਪ ਹੋਈ, ਵਧਦੇ ਜਾਣ ਡਰਪੋਕ ਰੰਗ ਬਰਦ ਵਾਲੇ ਐਸੀ ਦਸ਼ਾ ਅੰਦਰ ਦਰ ਦੀ ਸਿੱਖ ਦੇ ਏਹ | ਲਫ਼ਜ਼ ਰ ਜਾਵਣ ਦਿਲੀ ਦਰਦ ਵਾਲੇ। , ਸੱਖੀ ਚਹੀ ਹੈ ਨਮ ਨੂੰ ਰਥ ਨੇ ਡੇਰਾ ਲਾਇਆ।