ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/190

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੪) ਪੰਜਾਬ ਦੀ ਧਰਤੀ ਜੋ ਲੜਾਈਆਂ ਅਤੇ ਲੱਦਾਂ ਦੇ ਕਾਰਨ ਕਈਆਂ ਮੁਦਤ ਤੋਂ ਨਰਕ ਭੁੱਲ ਬਣੀ ਹੋਈ ਸੀ ਹੁਣ ਸਰਕਾਰ ਅੰਗ੍ਰੇਜ਼ੀ ਦੀ ਕ੍ਰਿਪਾ ਨਾਲ ਸੁਰਗ ਰੁਪ ਬਣ ਗਈ ਹੈ ਅਤੇ ਏਸ ਧਰਤੀ ਦੇ ਚੰਗੇ ਭਾਗਾਂ ਵਾਲੇ ਵਸਨੀਕਾਂ ਨੂੰ ਅੰਗਜ਼ ਤਾਜੇ ਦੇ ਝੰਡੇ ਹੇਠ ਅਜੇਹਾ ਸੁਖ ਤੇ ਅਰਾਮ ਮਿਲਿਆ ਹੈ ਜੋ ਕਿ ਸਦੀਆਂ ਤੋਂ ਵੀ ਨਹੀਂ ਮਿਲਿਆ ਸੀ । ਪੰਜਾਬ ਦੀ ਆਬਾਦੀ ਅਤੇ ਸੁਖ, ਸੰਪਤੀ ਦਾ ਅੱਗੇ ਨਾਲੋਂ ਕਈ ਗੁਣਾਂ ਵਾਧਾ ਹੋ ਗਿਆ ਹੈ ਅਤੇ ਦੇਸ ਵਿਚੋਂ ਅਸ਼ਾਂਤੀ ਤੇ ਮਾਰ ਧਾੜ ਦੁਰ ਹੋਕੇ ਪੂਰਨ ਸ਼ਾਂਤੀ ਤੇ ਅਮਨ ਚੈਨ ਫੈਲ ਗਿਆ ਹੈ। ਦਿਲਜੀਤ ਸਿੰਘ ਆਪਣੀ ਧੁਨ ਵਿਚ ਮਸਤ ਅਤੇ ਦੁਨੀਆਂ ਦੇ ਹਾਲਾਂ ਤੋਂ ਬੇਖਬਰ ਓਮ ਕੁਟੀਆ ਵਿਚ ਕਈ ਦਰਜਨ ਵਚ ਹੋ ਰਿਹਾ । ਓਸ ਦੀ ਉਮਰ ਲੰਮੀ ਹੀ ਲੰਮੀ ਤੇ ਹੋਰ ਲੰਮੀ ਹੁੰਦੀ ਗਈ · 1 ਓਸ ਕੁਟੀਆ ਵਿਚ ਉਸ ਦੇ ਪਾਸ ਕਈ ਲੋਕ ਆਉਦੇ ਅਤੇ ਸੰਤ ਸਾਧ ਜਾਣ ਕੇ ਯਥਾਸ਼ਕਤ ਚੀਜ਼ ਵਸਤ ਭੇਟਾ ਦੇਦੇ, ਪਰ ਉਹ ਵਿਚਾਰਾ ਗਮ ਦਿਲ ਵਲ ਨਾਂ ਕਿਸੇ ਦਾ ਹਾਲ ਪੁਛਦਾ ਅਤੇ ਨਾਂ ਕਿਸੇ ਨੂੰ ਆਪਣੀ ਦੱਸਦਾ ਸੀ | ਅੰਤ ਏਸੇ ਦਸ਼ਾ ਵਿਚ ਓਹ ਵਾਹਿ ਗੁਰੂ ਦਾ ਭੋਜਨ ਕਰਦਾ ਅਤੇ ਰਣਜੀਤ ਕੌਰ ਨੂੰ ਯਾਦ ਕਰਦਾ....ਵਹੇ ਦੀ ਉਮਰ ਭੋਗ ਕੇ ਅੰਤ ....... ਬਿਕਮੀ ਵਿਚ ਏਸ ਅਸਾਰ ਸੰਸਾਰ ਤੋਂ ਚਲਾਣਾ ਕਰਕੇ ਆਪਣੇ ਸਤਿਗੁਰੂ ਦੇ ਦਰਬਾਰ ਵਿਚ ਜਾ ਹਾਜ਼ਰ ਹੋਇਆ ਜਿੱਥੇ ਕਿ ਓਸ ਦੀ ਪਿਆਰੀ