ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/189

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੮੩). ਦੀ ਧਰਤੀ ਕੰਬ ਉੱਠਦੀ ਸੀ ਓਸ ਦਾ ਨਾਂ ਨਿਸ਼ਾਨ ਦੁਨੀ% ਤੋਂ ਉੱਠ ਗਿਆ ਦਿਲਜੀਤ ਸਿੰਘ , ਪਾਸੋ ਏਹ ਹਿਰਦੇ ਵੇਦਕ ਹਾਲ ਦੇਖਿਆ ਨਾ ਗਿਆ | ਜਿਸ ਪੰਜਾਬ ਦੀ ਧਰਤੀ ਤੇ ਸਿੱਖਾਂ ਨੂੰ ਉਸ ਨੇ ਸ਼ੇਰ ਵਾਂਗ ਗੱਜਦਿਆiਅਤੇ ਬੋਕਦਿਆਂਦੇਖਿਆਸੀ,ਉਸੇ ਪੰਜਾਬਦੀ ਧਰਤੀ ਵਿਚ ਸਿੱਖਾਂ ਦੀ ਮੰਦ ਦਸ਼ਾ ਦੇਖ ਕੇ ਉਸ ਬਹਾਦਰ ਦੇ ਮi ਅੱਖਾਂ ਵਿਚੋਂ ਅੱਥਰੂ ਵਗ ਤੁਰਦੇ ਸਨ । ਓਏ ਨੇ ਉਦਾਸ ਹੋ ਕੇ ਆਪਣੇ ਸਾਰੇ ਹਥਿਆਰ ਲਹ ਕੇ ਸੁਟ ਦਿੱਤੇ ਅਤੇ ਗੰਗ ਤੋਂ ਪਾਰ ਜਾਕੇ ਇਕ ਕੁਟੀਆ ਬਣਾਕੇ ਓਥੇ ਰਹਿਕੇ ਰਹਿ ਗਰੂ ਦੇ ਭਜਨ ਵਿਚ ਆਪਣਾ ਜੀਵਨ ਬਤੀਤ ਕਰਨ ਲੱਗਾ । ਪਰ ਓਸ ਦੇ ਕਲੇਜੇ ਵਿਚ ਰਣਜੀਤ ਕੌਰ ਦੇ ਬਰ ਦਾ ਜ਼ਖਮ ਅਜੇ ਤਕ ਓਸੇ ਤਰਾਂ ਸੀ । ਦਲਜੀਤ ਸਿੰਘ ਦੇ ਸਿਰ ਤੋਂ ਕਈ ਕੱਕਰ ਤੇ 41ਲੇ ਅਤੇ ਕਈ ਕੜਕਦੀਆਂ ਧੁੱਪਾਂ ਲੰਘੀਆਂ, ਹਜ਼ਾਰਾਂ ਮੀਹ ਪਏ, ਸੈਂਕੜੇ ਵਾਚ ਗੜੇ ਵਰੇ ਅਤੇ ਹਜ਼ਾਰਾਂ ਵਾਰੀ ਤੁਲਸੀ ਦੇਣ ਵਾਲੀਆਂ ਕੜਕਦੀਆਂ ਗਰਮੀਆਂ ਪਈਆਂ, ਕਈ ਦਰਜਨਾਂ ਹੁਨਾਲੇ ਲੇ ਗਏ ਅਤੇ ਕਈ ਦਰਜਨਾਂ ਸਿਆਲ ਹੋ ਚ ਜਰੇ ਪਰ ਓਹ ਓਹ ਅ ਚੱਲ ਆਤਮ ਵਾਲਾ ਦਿਲਜੀਤ ਸਿੰਘ-ਆਪਣੇ ਸਾਮਣੇ ਖਲੋਤੇ ਹੋਏ ਅਟੱਲ ਪਰਬਤ ਵਾਂਗ ਅਡੋਲ ਹੀ ਚਹਾਂ । ਓਸ ਨੂੰ ਬਿਲਕੁਲ ਪਤਾ ਨਾ ਲੱਗਾ ਕਿ ਪੰਜਾਬ ਦੀ ਧਰਤੀ ਦਾ ਓਸ ਦੇ ਪਛੋਂ ਕੀ ਹਾਲ ਹੋਇਆ ? ਉਸ ਨੂੰ ਕਿਸੇ ਨੇ ਜਾ ਕੇ ਨਾਂ ਦੱਸਿਆਂ ਕਿ