ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/187

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੮੧) ਦਿਨੇ ਰਾਤ ਮੌਤ ਮੰਗਣ ਵਾਲਾ ਦਿਲਜੀਤ ਸਿੰਘ--ਇਸ ਜੰਗ ਵਿਚਵੀ ਸਾਰਿਆਂ ਤੋਂ ਮੋਹਰੇ ਹੋਕੇ ਲੜਦਾ ਰਿਹਾ, ਕਈ ਵਾਰ ਤੋਪ ਦੇ ਚੇਲਿਆਂ ਦੀ ਮਾਰ ਵਿਚ ਖਲੋਤਾ ਚ, ਓਸ ਦੇ ਹੱਥੋਂ ਕਈ ਵੈਰੀ ਮਾਰੇ ਗਏ ਪਰ ਓਹ ਅਜੇ ਤੱਕ ਜੀਉਂਦਾ ਜਾਗਦਾ ਸੀ ਅਤੇ ਉਸ ਦੇ ਸਰੀਰ ਉਤੇ ਕੇਵਲ ਇਕ ਦੋ ਨਿੱਕੇ ਨਿੱਕੇ ਵੱਟ ਹੀ ਲੱਗੇ ਸਨ | ਐਓ ਮਲੂਮ ਹੁੰਦਾ ਸੀ ਕਿ ਵਿਧਾਤਾ ਨੇ ਉਸ ਦੇ ਚੌਹੀਂ ਪਾਸੀ ਕੋਈ ਲੋਹ ਮਈ ਕੰਧ ਬਣਾਈ ਹੋਈ ਹੈ ਜਿਸ ਕਰਕੇ ਉਸ ਨੂੰ ਕੋਈ ਗੋਲੀ ਜਾਂ ਤਲਵਾਰ ਨਹੀਂ ਲੱਗਦੀ । ਪਰ ਸੱਚ ਤਾਂ ਇਹ ਹੈ ਕਿ ਭਾਵੇਂ ਕੋਈ ਲੱਖ ਯਤਨ ਪਿਆ ਕਰੇ ਬਿਨ ਹੁਕਮ ਮੌਤ ਕਦੇ ਨਹੀਂ ਆਉਦੀ । ਤਦੇ ਹੀ ਤਾਂ ਸੱਚੇ ਸਤਿਗੁਰੁ • ਜੋਰ ਨ ਜੀਵਣ ਮਰਨੇ ਨ ਜੋਰ ਫੁਰਮਾ ਗਏ ਹਨ ( | ਹੁਣ ਪਸ਼ੌਰ ਤੋਂ ਸਰਦਾਰ ਚਤਰ ਸਿੰਘ ਤੀਹ ਹਜ਼ਾਰ ਸਿੱਖਾਂ ਦੀ ਫੌਜ ਲੈ ਕੇ ਸਿੱਖਾਂ ਦੀ ਸਹਾਇਤਾ ਲਈ ਆ ਗਿਆ। ਉਸ ਨੂੰ ਦੇਖ ਕੇ ਸਿੱਖਾਂ ਨੂੰ ਚੰਦ ਚੜ ਗਿਆ, ਪਰ ਉਸ ਦੇ ਨਾਲ ਕਾਬਲ ਦੇ ਦੋਸਤ ਮੁਹੰਮਦ ਖਾਂ ਦੇ ਸਿੱਖਾਂ ਦੀ ਸਹਾਇਤਾ ਲਈ ਭੇਜੇ ਹੋਏ ਪੰਜ ਹਜ਼ਰ ਪਠਾਨ ਦੇਖ ਕੇ ਸਿੱਖਾਂ ਨੇ ਬੁਰਾ ਮੰਨਿਆ ਅਤੇ ਸਰਦਾਰ ਚਤਰ ਸਿੰਘ ਨੂੰ ਕਹਿ ਚ ਲੱਗੇ ਕਿ ਤੁਰਕ :ਚਾ ਵਸਾਹ ਕਦੇ ਨਹੀਂ ਕਰਨਾਂ ਚਾਹੀਦਾ । ਚ ਜਰਚ ਦੇ ੫ਸ ਸਿੱਖਾਂ ਤੇ ਅੰਗੇਜ਼ ਦਾ ਫੇਰ ਕਰ ਜੰਗ ਹੋਇਆਂ । ਏਸ ਜੰਗ ਵਿਚ ਇਕ ਗੁਪਤ ਕਾਰਨ ਨੇ ਪਠਾਣਾਂ ਨੂੰ ਅਜੇਹਾ ਪੇਰਿਆ ਕਿ ਉਹ ਐਨ