ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/186

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੮o ) ਵਿਗੜ ਕਰ ਲਿਆ | ਸਾਰੇ ਸਿੱਖ ਸਰਦਾਰ ਆਪੋ ਆਪਣੀਆਂ ਫੌਜਾਂ ਲੈ ਕੇ ਅੰਗੇਜ਼ਾਂ ਦੇ ਵਿਰੁਧ ਉੱਠ ਖਲੋਤੇ । ਰਾਮ ਨਗਰ ਦੇ ਪਾਸੇ ਦਰਿਆ ਚਨਾਬ ਦੇ ਕੰਢੇ ਤੇ ਸਿੱਖਾਂ ਦੀ ਫੌਜ ਜਿਸ ਦਾ ਆਗੂ ਸਰਦਾਚ ਸ਼ਾਮ ਸਿੰਘ ਅਟਾਰੀ ਵਾਲਾ ਸੀ ਅਤੇ ਅੰਗਜ਼ ਦੀ ਫੌਜ ਜਿਸ ਦਾ ਸੈਨਾਪਤੀ ਲਾਰਡ ਗਫ ਸੀ ਦੋਵੇਂ ਫੌਜਾਂ ਭਿੜ ਪਈi |ਖੁਬ ਲਈ ਹੋਈ ਸਿੱਖਾਂ ਨੇ ਅੰਗੇਜ਼} ਫੌਜ ਨੂੰ ਮਾਰ ਕੇ ਅੱਠ ਕੋਹ fuਛੇ ਹਟਾ ਦਿੱਤਾ । ਅੰ ਰਜ਼ਾਂ ਦੇ ਕਈ ਅਫਸਰ ਮਾਰੇ ਗਏ ਅਤੇ ਲਾਰਡ ਗਫ ਵੀ ਫੱਟੜ ਹੋਇਆ | ਚੌਥੇ ਦਿਨ ਫਰ ਬੜਾ ਘਰ ਜੱਧ ਮਾਚਿਆ ਅਤੇ ਉਪ੍ਰੰਤ ਦੋ ਮਹੀਨੇ ਚੁੱਪ ਚਾਂ ਰਹੀ । ੧ ਫੱਗਣ ਸੰਮਤ ੧੯੦੫ ਵਾਲੇ ਦਿਨ ਸਖਤ ਲੜਾਈ ਹੋਈ।ਸੋਲਾਂ ਹਰ ਵੱਡੇ ਕਹਰ ਦਾ ਜੰਗ ਹੋਇਆ,ਲੋਥਾਂ ਦੇ ਵੇਰਾਂ ਦੇ ਢੇਰ ਲਗ ਗਏ । ਸਿੱਖਾਂ ਦੇ ਤੋਪਚੀ ਐਡੇ ਨਿਸ਼ਾਨੇ ਬਾਜ ਸਨ ਕਿ ਜਦੋਂ ਅੰਗੇਜ਼ ਵਲੋਂ ਕੋਈ ਤੋਪ ਦਾ ਗੋਲ ਅਪਣੀ ਵੱਲ ਆਉਦਾ ਦੇਖਦੇ ਤਾਂ ਨਿਸ਼ਾਨਾਂ ਖੰਨਕੇ ਆਪਣਾ ਗੋਲ ਓਸ ਗਲੇ ਨੂੰ ਮਾਰਦੇ ਸਨ ਜਿਸ ਨਾਲ ਦੋਵੇਂ ਗੋਲ ਅੰਗੜਾਂ ਦੀ ਹੀ ਫੌਜ ਤੇ ਜਾ ਪੈਂਦੇ ਸਨ । ਉਹਨਾਂ ਨੇ ਨਿਸ਼ਾਨੇ ਬੰਨ ਬੰਨ ਕੇ ਅਪਣੇ ਵੱਡੇ ਵੱਡੇ ਗੋਲੇ ਅੰਗਜ਼ ਦੀਆਂ ਤੋਪਾਂ ਦੇ ਮੁੰਹi ਵਿਚ ਫਸਾਕੇ ਓਹਨਾਂ ਦੇ ਮੂੰਹ ਬੰਦ ਕਰ ਦਿੱਤੇ। ਏਸ ਜੰਗ ਵਿਚ ਅੰਜ਼ ਫੌਜ ਦੇ ਤਿੰਨ ਕੁ ਹਰ ਜਆਨ ਅਤੇ ਅਫਸਰ ਮੋਏ । ਸਿੰਘ ਵੀ ਬੇਅੰਤ ਸ਼ਹੀਦ ਹੋਏ । ਸਾਡਾ ਦਲਜੀਤ ਸਿੰਘ-ਰੱਬ. ਪਾਸੋਂ