ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/185

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੭੬) ਲਈ ਸਹੇੜ ਲਈ ਅਤੇ ਸਿੱਖਾਂ ਦੀਆਂ ਫੌਜਾਂ ਨੂੰ ਸਤਲੁਜੋ ਪਾਰ ਕਰਕੇ ਬਹਾਦਰ ਅੰਗੇਰੂ ਨਾਲ ਭਿੜਾ ਦਿੱਤਾ। ਇਕ ਪਾਸੇ ਦਰਿਆ ਦਾ ਜ਼ੋਰ ਤੇ ਦੂਜੇ ਪਾਸੇ ਅੰਗੇਸ਼ਾਂ ਦੀਆਂ ਤੋਪਾਂ ਦੀ ਅੱਗ ਦੀ ਵਰਖ, ਬੇਅੰਤ ਸਿੱਖ ਦਾਣਿਆਂ ਵਾਂਗ ਭੁੱਜ ਕੇ ਸ਼ਹੀਦ ਹੋ ਗਏ ਅਤੇ ਸੈਂਕੜੇ ਦਰਿਆ ਵਿਚ ਰੁੜ ਗਏ । ਦਿਲਜੀਤ ਸਿੰਘ ਏਸ ਲੜਾਈ ਵਿਚ ਸਾਚ ਨਾਲੋਂ ਅੱਗੇ ਹੋ ਹੋ ਕੇ ਲੜਦਾ ਸੀ । ਉਸ ਦੇ ਦੇਖਦਿ ਦੇਖਦਿਆਂ ਉਸ ਦੇ ਕਈ ਹੋਰ ਭਰ ਗੁਰ ਪੁਰੀ ਦੇ ਰਾਹ ਪੈ ਗਏ , ਪਰ ਓਹ-ਜੇਹੜਾ ਚਾਹੁੰਦਾਸੀ ਕਿ ਇਕ ਛਿਨ ਤੋਂ ਪਹਿਲੇ ਮੌਤ ਆ ਜਾਵੇ--ਅਜੇ ਤਕ ਜੀਉਂਦਾ ਖੜਾ ਸੀ, ਅਤੇ ਉਸ ਨੂੰ ਇਕ ਜ਼ਖਮ ਤਕ ਵੀ ਨਹੀਂ ਲੱਗ ਸੀ । ਸੱਚ ਹੈ :ਮੰਗਿਆਂ ਧਨ ਜੇ ਮਿਲਦਾ ਹੋਵੇ ਨਿਰਧਨ ਕੋਈਨਾਂਵੇ ! ਮੰਮੌਤ ਮਿਲੇ ਦਰਗਹੋਂ ਤਾਂ ਦੁਖੀ ਕਈਨਾਂਜੀਵੇ। ਸਿੱਖਾਂ ਨੂੰ ਕੁਜ ਦੇ ਕੇ ਅੰਗ ਚ ਨੇ ਕਸੂਰ ਵਿਚ ਡੇਰ ਆਂ ਇਮ ਜੇ ਗੁਲਾਬ ਸਿੰਘ ਨੇ ਇਕ ਕੁਝ ਰੁਪੱਯਾ ਦੇ ਕੇ ਅੰਗਜ਼ਾਂ ਪਾਸੋਂ ਕਸ਼ਮੀਰ ਦੀ ਰਿਆਸਤ ਲੈ ਲਈ ਅੰਗਜ਼ ਮਹਾਰਾਜਾ ਦਲੀਪ ਸਿੰਘ ਨੂੰ ਵਿਦਯਾ ਪਾਉਣ ਲਈ ਵਲੈਤ ਲੈ ਗਏ, ਅਤੇ ਰਾਜ ਪ੍ਰਬੰਧ ਵਾਸਤੇ ਲਾਹੌਰ ਵਿਚ ਆਪਣਾ ਰੋਜ਼ੀ ਬਿਠਾ ਦਿੱਤਾ ਅਤੇ ਅਮਨ ਕਾਇਮ ਰੱਖਣ ਲਈ ਆਪਣੀ ਫੌਜ ਦੇ ਕੁਝ ਹਜ਼ਾਰ ਸਿਪਾਹੀ ਵੀ ਓਥੇ ਰੱਖ ਦਿੱਤੇ । ਪਰ ਸਿੱਖ ਨੇ ਫੇਰ ਅਗੇਜ਼ਾਂ ਨਾਲ