ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/180

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

{ ੧੪ ) ਰਣਜੀਤ ਕੌਰ ਦਾ ਪੰਛੀ ਆਤਮਾ fਪਿੰਜਰੇ ਸਰੀਰ ਦੀ ਕੈਦ ਵਿਚੋਂ ਨਿਕਲ ਕੇ ਗੁਰ ਪੁਗੇ ਨੂੰ ਤੁਰ ਪਿਆ | ਦਿਲਜੀਤ ਸਿੰਘ ਵਰਗੇ ਸ਼ੇਰ ਦੀ ਕੀ ਮਜਾਲ ਸੀ · ਕਿ ਓਸ ਨੂੰ ਇਕ ਪਲ ਵਾਸਤੇ ਤਾਂ ਰੋਕ ਲੈਦਾਂ ਇ , ਹਾਏ ! ਰਣਜੀਤ ਕੌਰ, ਬਹਾਦਰ ਰਣਜੀਤ ਕੌਰ, ਧਰਮਣ ਰਣਜੀਤ ਕੌਰ ਏਸ ਭਰੀ ਜੁਆਨੀ ਦੀ ਅਵਸਥਾ ਵਿਚ ਹੀ ਸੰਸਾਰ ਤੋਂ ਤੁਰ ਦੀ ਹੋਈ | ਰਣਜੀਤ ਕੌਚ । ਤੂੰ ਦੁਨੀਆਂ.' ਦਾ ਕੋਈ ਸੁਖ ਨਾਂ ਦੇਖਿਆ ਰਣਜੀਤ ਕੌਰ ! ਤੂੰ ਸੰਸਾਰ ਦਾ ਕੋਈ ਅਨੰਦ ਨਾਂ ਚੱਖ ਮT | ਆਹ ! ਕੋਈ ਉਰਦੂ ਦਾ ਸ਼ਾਇਰ ਸ਼ਾਇਦ ਤੇਰੇ ਏਸ ਪਕਾਰ ਚਲਾਣੇ ਦੇ ਸਮੇਂ ਵਾਸਤੇ ਹੀ ਆਖ ਗਿਆ ਹੋਇਆ ਹੈ ਕਿ :ਫੁਲ ਤੋਂ ਦੋ ਦਿਨ ਬਹਾਰੇ ਜਾਂ ਫਿਸ਼ ਦਿਖਲਾ ਗਏ । ਹਸਰਤ ਉਨਚੋਂ ਪੇ ਹੈ ਜੋ ਬਨਖਿਲੇ ਮੁਰਝਗਏ । ਅਥਵਾ:ਫੁਲ ਖਿਲਨੇ ਕੁ ਨ ਪਾਏ ਫੁਲ ਖੁਦ ਕੁਮਗਿਆ। ਬਜਾਹ ਸੇ ਪਹਿਲੇ ਹੀ ਪਹਿਲੇ ਮੌਤਕਦਿਨਆਗਿਆ ਰਣਜੀਤ ਕੌਰ ਦਾ ਭਰ ਜੁਆਨੀ ਵਿਚ ਸ਼ਹੀਦ ਹੋ ਜਾਣਾ ਨਿਰਸੰਦੇਹ ਹਿਰਦੇ ਵੇਦਕ ਹੈ, ਪਰ ਮੌਤ ਦੇ ਵੇਲੇ ਦਾ ਦਾ ਕੋਈ ਨਿਯਮ ਨਹੀਂ । ਯਥਾ:ਸਾਹੇ ਲਿਖੇ ਨ ਚੱਲ ਨੀ, ਜਿੰਦੁ ਕਉ ਸਮਝਣ ਜਿੰਦ ਵਹੁਟੀ ਮਰਣ ਵਰ, ਲੈ ਜਾਸੀ ਪਰਣਾਇ। ਸੀ ਫਰੀਦ ਜੀ ਰਣਜੀਤ ਕੌਰ ਦੀ ਮੌਤ ਭਾਵੇਂ ਕਵੇਲੇ ਆਈ